Breaking News
Home / ਪੰਜਾਬ / ਸ਼ਹਾਦਤ ਤੋਂ ਪਹਿਲਾਂ ਸੰਤ ਬਾਬਾ ਰਾਮ ਸਿੰਘ ਜੀ ਦੀ ਆਖਰੀ ਵੀਡੀਓ

ਸ਼ਹਾਦਤ ਤੋਂ ਪਹਿਲਾਂ ਸੰਤ ਬਾਬਾ ਰਾਮ ਸਿੰਘ ਜੀ ਦੀ ਆਖਰੀ ਵੀਡੀਓ

ਸ਼ਹਾਦਤ ਤੋਂ ਪਹਿਲਾਂ ਸੰਤ ਬਾਬਾ ਰਾਮ ਸਿੰਘ ਜੀ ਦੀ ਆਖਰੀ ਵੀਡੀਓ,ਕਿਸਾਨਾਂ ਦੀਆਂ ਮੁਸ਼ਕਿਲਾਂ ਦੇਖ ਦੁਖੀ ਸਨ ਬਾਬਾ ਰਾਮ ਸਿੰਘ ਜੀ
ਬਾਬਾ ਰਾਮ ਸਿੰਘ ਨਾਨਕਸਰ ਸੀਂਗੜੇ ਵਾਲਿਆਂ ਵਲੋਂ ਆਪਣੇ ਆਪ ਨੂੰ ਗੋ ਲੀ ਮਾ ਰੀ ਗੲੀ ਏ। ਉਹ ਕਿਰਸਾਨ ਧਰਨੇ ਦਾ ਹਿੱਸਾ ਬਣੇ ਹੋਏ ਸਨ। ਘ ਟ ਨਾ ਦੇ ਕਾਰਨਾਂ ਦੇ ਸਪਸ਼ਟ ਹੋਣ ‘ਤੇ ਹਾਲੇ ਸਮਾਂ ਲੱਗੂਗਾ। ਫਿਲਹਾਲ ਕਿਸੇ ਨਤੀਜੇ ‘ਤੇ ਪਹੁੰਚਣਾ ਠੀਕ ਨਹੀਂ। ਪਰ ਸਿੱਖੀ ਦੇ ਪ੍ਰਚਾਰ ਵਾਸਤੇ ਬਾਬਾ ਜੀ ਦੀ ਦੇਣ ਬਹੁਤ ਵੱਡੀ ਆ। ਅੈਥੋਂ ਤੱਕ ਕਿ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਅਯੋਧਿਆ ਵਿੱਚ ਇਤਿਹਾਸਕ ਗੁਰਦੁਆਰੇ ਦੀ ਜ਼ਮੀਨ ਬਚਾਈ ਅਤੇ ਸ਼ਾਨਦਾਰ ਇਮਾਰਤ ਤਾਮੀਰ ਕਰਵਾਈ। ਐਸ ਵਖਤ ਅਯੋਧਿਆ ਦੀ ਸਭ ਤੋਂ ਸ਼ਾਨਦਾਰ ਇਮਾਰਤ ਆ। ਬਾਬਾ ਜੀ ਬਾਰੇ ਜੇ ਨਹੀਂ ਜਾਣਦੇ ਤਾਂ ਹਰਿਆਣੇ ਵੱਸਦੇ ਸਿੱਖਾਂ ਤੋਂ ਜ਼ਰੂਰ ਪੁਛੋ।‌ ਹਰਿਆਣੇ ਵਿੱਚ ਬਾਬਾ ਜੀ ਨੇ ਬਹੁਤ ਸਿੱਖੀ ਸਾਂਭੀ ਏ।

ਸੰਘਰਸ਼ਾਂ ਦੀਆਂ ਖੜੋਤਾਂ ਤੋੜਨ ਲਈ ਆਪੇ ਵਾਰਨੇ ਪੈਂਦੇ ਹਨ। ਕਹਿਣ ਵਾਲੇ ਤਾਂ ਜ਼ਾ ਲ ਮ ਖ ਤ ਮ ਕਰਨ ਲਈ ਮਨੁੱਖੀ ਬੰ ਬ ਬਣਨ ਵਾਲੇ ਨੂੰ, ਕੋਈ ਸੋਧਾ ਲਾ ਕੇ ਖ਼ੁਦ ਗ੍ਰਿਫ਼ਤਾਰੀ ਦੇਣ ਵਾਲੇ ਨੂੰ ਵੀ ਖ਼ੁ ਦ ਕੁ ਸ਼ੀ ਹੀ ਕਹਿੰਦੇ ਨੇ। ਕਿਸਾਨੀ ਕਰਜ਼ਿਆਂ ਕਾਰਨ ਹਜ਼ਾਰਾਂ ਫਾ ਹੇ ਲੱਗੇ, ਹਜ਼ਾਰਾਂ ਸ ਲ ਫਾ ਸ ਖਾ ਗਏ, ਮੈਂ ਉਹ ਸਾਰੇ “ਸਰਕਾਰੀ ਕ ਤ ਲ” ਮੰਨਦਾਂ ਤੇ ਬਾਬਾ ਰਾਮ ਸਿੰਘ ਦੇ ਆਪਾ ਵਾਰਨੇ ਨੂੰ ਵੀ। ਇਹ ਮਹੀਨਾ ਸਾਨੂੰ ਜੂਝ ਕੇ, ਅੜ ਕੇ, ਨਾ ਝੁਕਣਾ ਸਿਖਾਉੰਦਾ ਪਰ ਹਰੇਕ ਦੀ ਓਨੀ ਸਮਰੱਥਾ ਨੀ ਹੁੰਦੀ। ਬਾਬਾ ਰਾਮ ਸਿੰਘ ਨੇ ਆਪਣੀ ਜਾਨ ਕਿਸੇ ਨਿੱਜੀ ਹਿਤ ਜਾਂ ਨਿੱਜੀ ਤ ਣਾ ਅ ਲਈ ਨਹੀਂ ਬਲਕਿ ਕਿਸਾਨ ਸੰਘਰਸ਼ ਲਈ ਦਿੱਤੀ ਹੈ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: