Breaking News
Home / ਦੇਸ਼ / ਪ੍ਰਾਗਿਆ ਠਾਕੁਰ ਦਾ ਕਿਸਾਨਾਂ ਅਤੇ ਦਲਿਤਾਂ ਬਾਰੇ ਵਿਵਾਦਤ ਬਿਆਨ

ਪ੍ਰਾਗਿਆ ਠਾਕੁਰ ਦਾ ਕਿਸਾਨਾਂ ਅਤੇ ਦਲਿਤਾਂ ਬਾਰੇ ਵਿਵਾਦਤ ਬਿਆਨ

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜਸਥਾਨ ਤੋਂ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਨੇ ਤੈਅ ਪ੍ਰੋਗਰਾਮ ਦੇ ਤਹਿਤ ਦਿੱਲੀ-ਜੈਪੁਰ ਹਾਈਵੇਅ ‘ਤੇ ਜੈਸਿੰਘਪੁਰ ਖੇੜਾ ਬਾਰਡਰ ‘ਤੇ ਜਾਮ ਲਗਾ ਦਿੱਤਾ | ਕਿਸਾਨਾਂ ਦੀ ਅਗਵਾਈ ਜੈ ਕਿਸਾਨ ਅੰਦੋਲਨ ਦੇ ਯੋਗੇਂਦਰ ਯਾਦਵ ਅਤੇ ਸਮਾਜਸੇਵੀ ਮੇਧਾ ਪਾਟੇਕਰ ਕਰ ਰਹੇ ਹਨ | ਕਿਸਾਨਾਂ ਦੀ ਗਿਣਤੀ 1000 ਤੋਂ ਜ਼ਿਆਦਾ ਹੈ | ਕਿਸਾਨਾਂ ਨੇ ਦਿੱਲੀ ਤੋਂ ਆਉਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਦਕਿ ਜੈਪੁਰ ਵਲੋਂ ਆਉਣ ਵਾਲੇ ਵਾਹਨਾਂ ਨੂੰ ਰੇਵਾੜੀ ਪੁਲਿਸ ਨੇ ਬੈਰੀਕੇਡ ਅਤੇ ਵੱਡੇ ਪੱਥਰਾਂ ਦੇ ਜ਼ਰੀਏ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ | ਸੜਕ ‘ਤੇ ਕਿਸਾਨਾਂ ਦੇ ਧਰਨੇ ਕਾਰਨ ਲੰਬਾ ਜਾਮ ਵੀ ਲੱਗ ਗਿਆ |

Pragya Thakur said, “Kshatriya ko kshatriya keh do, bura nahi lagta. Brahmin ko brahmin keh do, bura nahi laga. Vaishya ko vaishya keh do, bura nahi lagta. Shudra ko shudra keh do, bura lag jata hai. Kaaran kya hai? Kyunki samajh nahi paate.”

ਐਮ. ਐਨ. ਐਮ. ਦੇ ਮੁਖੀ ਕਮਲ ਹਾਸਨ ਨੇ ਮੰਗ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਵਕਤ ‘ਚ ਨਵੀਂ ਸੰਸਦ ਦੀ ਇਮਾਰਤ ਦੇ ਨਿਰਮਾਣ ਦੀ ਵਜ੍ਹਾ ਦੱਸਣ, ਜਦੋਂ ਅੱਧਾ ਭਾਰਤ ਭੁੱਖਾ ਹੈ | ਉਨ੍ਹਾਂ ਟਵੀਟ ਕੀਤਾ ਕਿ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਅੱਧਾ ਭਾਰਤ ਭੁੱਖਾ ਹੈ ਤਾਂ ਅਜਿਹੇ ਵਕਤ 1000 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਇਮਾਰਤ ਦੀ ਕੀ ਲੋੜ ਹੈ | ਕਮਲ ਹਾਸਨ ਨੇ ਦੱਖਣੀ ਤਾਮਿਲਨਾਡੂ ਦੇ ਮਦੁਰਾਈ ਤੋਂ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਨ ਦੇ ਕੁਝ ਘੰਟੇ ਪਹਿਲਾਂ ਕਿਹਾ ਕਿ ਜਵਾਬ ਦਿਓ ਪ੍ਰਧਾਨ ਮੰਤਰੀ ਜੀ | ਆਪਣੀ ਪਾਰਟੀ ਦੇ ਪ੍ਰਚਾਰ ‘ਤੇ ਧਿਆਨ ਕੇਂਦਰਿਤ ਕਰਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਤਾਮਿਲਨਾਡੂ ‘ਚ ਇਕ ਪੂਰਨ ਬਦਲਾਅ ਦੀ ਸ਼ੁਰੂਆਤ ਹੋਵੇਗੀ |

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: