ਧੋਬਣ ਦੀ ਇਹ ਵੀਡੀਉ ਦੇਖ ਕੇ ਪਤਾ ਲੱਗੂ ਇਹਨੂੰ ਫਿਲਮਾਂ ਕਿਉਂ ਨਹੀਂ ਮਿਲਦੀਆ

ਸੀ ਗ੍ਰੇਡ ਫਿਲਮਾਂ ਦੀ ਧੋਬਣ ਦੀ ਇਹ ਵੀਡੀਉ ਦੇਖ ਕੇ ਪਤਾ ਲੱਗੂ ਇਹਨੂੰ ਫਿਲਮਾਂ ਕਿਉਂ ਨਹੀਂ ਮਿਲਦੀਆ….ਇਹਦੀ ਵੀਡੀਉ ਨੂੰ ਬਹੁਤਾ ਸੀਰੀਅਸ ਲੈ ਕੇ ਸਮ੍ਹਾ ਬਰਬਾਦ ਕਰਨ ਦੀ ਲੋੜ ਨਹੀਂ…ਹਾਸੇ ਠੱਠੇ ਲਈ ਵਧੀਆ ਆ ਜੀ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਦਸੰਬਰ ਦੀਆਂ ਠੰਢੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਹੁਣ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਖਾਸਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾਂ ਕਿਸਾਨਾਂ ਦੇ ਅੰਦੋਲਨ ਤੇ ਬਿਆਨਬਾਜ਼ੀ ਕਰ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੀਆਂ ਹਨ। ਪਹਿਲਾਂ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੇ ਟਿੱਪਣੀ ਕੀਤੀ ਤੇ ਹੁਣ ਪਾਇਲ ਰੋਹਤਗੀ ਨੇ ਕਿਸਾਨਾਂ ਤੇ ਟਿੱਪਣੀ ਕਰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਸੇ ੜੀ ਦੱਸਿਆ।ਪਾਇਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ। ਉਸ ਨੇ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਹਨ।