ਕੰਗਨਾ ਰਣਾਵਤ ਫਿਰ ਭੌਂਕੀ, ਦਿਲਜੀਤ ਦੋਸਾਂਝ ਨੇ ਫਿਰ ਠੋਕੀ

ਦਿਲਜੀਤ ਦੋਸਾਂਝ ਦੀ ਟਵਿਟਰ ਤੇ ਜਾਉ ਸਾਰੇ ਤੇ ਸਾਥ ਦਿਉ…ਉਹਨੇ ਸੰਘੀਆਂ ਤੇ ਕੰਗਨਾ ਵਰਗਿਆਂ ਦੀ ਰੇਲ ਬਣਾਈ ਹੋਈ ..ਪੰਜਾਬ ਦੇ ਪੁੱਤਾਂ ਦੀ ਗੱਲ ਤਾਂ ਬਹੁਤ ਕਰ ਲਈ ਬਈ ਟਵਿਟਰ ਤੇ ਗਰਦ ਠਾਈ ਆਉਂਦੇ ਨੇ । ਪਰ ਪੰਜਾਬ ਦੀਆਂ ਧੀਆਂ ਵੀ ਪਿੱਛੇ ਨਹੀਂ ਰਹੀਆਂ । ਪੂਰਾ ਯੋਗਦਾਨ ਪਾ ਰਹੀਆਂ ਨੇ । ਕੰਗਨਾ ਰਨੌਤ ਸਣੇ ਸੰਘੀਆਂ ਨੂੰ ਧੂਹੀ ਫਿਰਦੀਆਂ 😂 । ਖਿੱਚ ਕੇ ਰੱਖੋ ਕੰਮ..। ਇਕ ਹੋਰ ਗੱਲ ਕਿ ਸੰਘੀਆਂ ਨੂੰ ਪੰਜਾਬੀ ਸੂਬਾ ਬਣਨ ਵੇਲੇ ਪੰਜਾਬੀ ਬੜੀ ਚੁੱਭੀ ਸੀ । ਬੜਾ ਰੌਲਾ ਪਾਇਆ ਸੀ ਇਹਨਾ ਕਿ ਪੰਜਾਬੀ ਲਾਗੂ ਨੀ ਹੋਣੀ ਚਾਹੀਦੀ ਇਹ ਦੇਵਨਾਗਰੀ ਚ ਹੀ ਪੰਜਾਬੀ ਲਿਖਣ । ਕਰਤੀ ਪੰਜਾਬੀਆਂ ਨੇ ਖਵਾਹਿਸ਼ ਪੂਰੀ ਸੰਘੀਆਂ ਦੀ ।


ਹਿੰਦੀ ਲੀਰੋ ਲੀਰ ਕੀਤੀ ਪਈ ਆ । ਕਿਸਾਨ ਮਸਲਾ ਤਾ ਚਲੋ ਇਕ ਪਾਸੇ ਰਿਹਾ , ਸੰਘੀਆਂ ਨੇ ਹਿੰਦੀ ਦਾ ਐਮੇ ਈ ਰੇ ਪ ਕਰਵਾ ਲਿਆ । ਸੋ ਲਗਦੇ ਹੱਥ ਇਕ ਜਰੂਰੀ ਸੂਚਨਾ ਬੀ ਜਿਸਨੂੰ ਹਿੰਦੀ ਲਿਖਣ ਚ ਪ੍ਰੋਬਲਮ ਆ ਰਹੀ ਆ ਉਹ ਆਪਣੇ ਫੋਨ ਦੀ ਸੈਟਿੰਗ ਚ ਜਾ ਕੇ ਹਿੰਦੀ ਵਾਲਾ ਕੀਬੋਰਡ ਐਡ ਕਰ ਲਵੋ । ਫੋਨ ਜਿਹੜਾ ਮਰਜੀ ਹੋਵੇ , ਸੈਟਿੰਗ ਚ ਜਾ ਕੇ ਹਿੰਦੀ ਕੀਬੋਰਡ ਐਡ ਹੋ ਜਾਂਦਾ । ਫਿਰ ਹਿੰਦੀ ਟਾਈਪ ਕਰਨ ਦੀ ਲੋੜ ਨਹੀ , ਕੀਬੋਰਡ ਦੇ ਥੱਲੇ ਇਕ ਮਾਈਕ ਵਾਲਾ ਓਪਸ਼ਨ ਆਵੇਗਾ । ਉਹਦੇ ਚ ਜੋ ਮਰਜੀ ਬੋਲਿਉ , ਆਪਣੇ ਆਪ ਟਾਈਪ ਹੋ ਜਾਵੇਗਾ । ਸੋ ਖਿੱਚ ਦਿਉ ਕੰਮ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮ ਇੰਡਸਟਰੀ ਦੀ ਉਨ੍ਹਾਂ ਅਦਾਕਾਰਾ ‘ਚੋਂ ਇੱਕ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀਆਂ ਹਨ ਅਤੇ ਆਪਣੇ ਟਵੀਟ ਰਾਹੀਂ ਕਾਫੀ ਚਰਚਾ ‘ਚ ਰਹਿੰਦੀਆਂ ਹਨ।


ਕੰਗਨਾ ਬਹੁਤ ਬੇਬਾਕੀ ਨਾਲ ਆਪਣੀ ਗੱਲ ਰੱਖਦੀ ਹੈ ਅਤੇ ਉਹ ਹਰ ਮੁੱਦੇ ‘ਤੇ ਆਪਣੀ ਰਾਏ ਦਿੰਦੀ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਵਾਲੀ ਅਦਾਕਾਰਾ ਕੰਗਨਾ ਨੇ ਹਾਲ ਹੀ ‘ਚ ਕਿਸਾਨ ਬਿੱਲ ਦੇ ਸਬੰਧ ‘ਚ ਮੋਦੀ ਦਾ ਸਮਰਥਨ ਕਰਦੇ ਹੋਏ ਇੱਕ ਟਵੀਟ ਕੀਤਾ।


ਇਸ ‘ਤੇ ਵੱਖ-ਵੱਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਪੰਜਾਬੀ ਸਿੰਗਰ ਅਤੇ ਪਰਫਾਰਮਰ ਜਸਬੀਰ ਜੱਸੀ ਨੂੰ ਕੰਗਨਾ ਦੀ ਇਹ ਗੱਲ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਕੰਗਨਾ ਦੀ ਕਲਾਸ ਲਗਾ ਦਿੱਤੀ।

ਕੰਗਨਾ ਰਣੌਤ ਨੇ ਕਿਸਾਨਾਂ ਦੇ ਸਬੰਧ ‘ਚ ਦਿੱਤਾ ਗਿਆ ਮੋਦੀ ਦੇ ਭਾਸ਼ਣ ਦਾ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ- ਮੋਦੀ ਜੀ ਕਿੰਨਾ ਸਮਝਾਉਣਗੇ, ਕਿੰਨੀ ਵਾਰ ਸਮਝਾਉਣਗੇ? ਸ਼ਾਹੀਨ ਬਾਗ ‘ਚ ਖੂਨ ਦੀ ਨਦੀਆਂ ਵਹਾਉਣ ਵਾਲੇ ਵੀ ਬਹੁਤ ਸਮਝਦੇ ਸੀ ਕਿ ਉਨ੍ਹਾਂ ਦੀ ਨਾਗਰਿਕਤਾ ਕੋਈ ਨਹੀਂ ਖੋਹ ਰਿਹਾ ਪਰ ਫਿਰ ਵੀ ਉਨ੍ਹਾਂ ਨੇ ਦੰ ਗੇ ਕੀਤੇ, ਦੇਸ਼ ‘ਚ ਅੱ ਤ ਵਾ ਦ ਫੈਲਾਇਆ ਅਤੇ ਅੰਤਰਸ਼ਟਰੀ ਪੱਧਰ ਕਾਫੀ ਪੁਰਸਕਾਰ ਵੀ ਜਿੱਤੇ। ਇਸ ਦੇਸ਼ ਨੂੰ ਜ਼ਰੂਰਤ ਹੈ ਧਰਮ ਅਤੇ ਨੈਤਿਕ ਮੁੱਲਾਂ ਦੀ।


ਕੰਗਨਾ ਦੇ ਇਸ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੱਸੀ ਨੇ ਤੰਜ ਕੱਸਿਆ। ਉਨ੍ਹਾਂ ਲਿਖਿਆ- ਮੁੰਬਈ ਨਗਰ ਨਿਗਮ ਨੇ ਇੱਕ ਚਬੂਤਰਾ ਤੋੜਿਆ ਸੀ ਤਾਂ ਦੁਨੀਆ ਸਿਰ ‘ਤੇ ਚੁੱਕੀ ਘੁੰਮਦੀ ਸੀ। ਕਿਸਾਨ ਦੀ ਮਾਂ, ਜ਼ਮੀਨ ਦਾਅ ‘ਤੇ ਲੱਗੀ ਹੈ ਅਤੇ ਗੱਲ ਕਰਦੀ ਹੈ ਸਮਝਾਉਣ ਦੀ। ਕਿਸਾਨ ਦੇ ਹੱਕ ‘ਚ ਨਹੀਂ ਬੋਲ ਸਕਦੀ ਤਾਂ ਉਸ ਦੇ ਖ਼ਿਲਾਫ ਵੀ ਨਾ ਬੋਲੋ। ਚਾਪਲੂਸੀ ਅਤੇ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ