Breaking News
Home / ਦੇਸ਼ / ਕਿਸਾਨ ਅੰਦੋਲਨ ਦੀ ਸੇਵਾ ‘ਚ ਹਰਿਆਣਾ ਦੇ ਪਿੰਡਾਂ ਨੇ ਦੁੱਧ-ਸਬਜ਼ੀਆਂ ਦੀਆਂ ਭਰੀਆਂ ਟਰਾਲੀਆਂ ਦੀ ਲਾ ਦਿੱਤੀ ਲਾਈਨ.

ਕਿਸਾਨ ਅੰਦੋਲਨ ਦੀ ਸੇਵਾ ‘ਚ ਹਰਿਆਣਾ ਦੇ ਪਿੰਡਾਂ ਨੇ ਦੁੱਧ-ਸਬਜ਼ੀਆਂ ਦੀਆਂ ਭਰੀਆਂ ਟਰਾਲੀਆਂ ਦੀ ਲਾ ਦਿੱਤੀ ਲਾਈਨ.

ਚੰਡੀਗੜ੍ਹ : ਖੇਤੀ ਕਾਨੂੰਨ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਲਾਏ ਕਿਸਾਨ ਮੋਰਚੇ ਦੇ ਮਦਦ ਲਈ ਲੋਕ ਵੱਡੇ ਪੱਧਰ ਉੱਤੇ ਮਦਦ ਲਈ ਆ ਰਹੇ ਹਨ। ਸ਼ਾਇਦ ਪੰਜਾਬ ਦੇ ਕਿਸਾਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਇਸ ਪੱਧਰ ਤੱਕ ਹੁੰਗਾਰਾ ਮਿਲੇਗਾ। ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਹੱਕ ਵਿੱਚ ਰਸਦ ਦੀ ਸੇਵਾ ਕਰਨ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਇੱਕ ਵੀਡੀਓ ਵਿੱਚ ਹਰਿਆਣਾ ਦੇ ਪਿੰਡਾਂ ਦੇ ਕਿਸਾਨ ਮੋਰਚੇ ਦੇ ਕਿਸਾਨਾਂ ਦੀ ਸੇਵਾ ਲਈ ਦੁੱਧ ਤੇ ਸਬਜੀਆਂ ਨਾਲ ਟਰਾਲੀ ਲੈ ਕੇ ਆਏ ਹਨ। ਹੇਠਾਂ ਦੇਖੋ ਇਹ ਵਾਇਲ ਵੀਡੀਓ।

ਦਿੱਲੀ ਬਾਡਰ ਤੇ ਹਰਿਆਣਾ ਦੇ ਲੋਕ 2500. ਲੀਟਰ ਦੁੱਧ ਦੀ ਗੱਡੀ ਲੈ ਕੇ ਆਏ। ਹੇਠਾ ਦੇਖੋ ਵੀਡੀਓ

ਫ੍ਰੀ ਸਲੈਂਡਰ ਵੰਡ ਰਿਹਾ ਹਰਿਆਣੇ ਦਾ ਕੋਈ ਗੈਸ ਏਜੇਂਸੀ ਦਾ ਮਾਲਕ, ਕਹਿੰਦਾ ਜਿੰਨਾ ਚਿਰ ਧਰਨਾ ਲੱਗੂ ਉਨਾਂ ਸਮਾਂ ਫ੍ਰੀ ਸਲੈਂਡਰ ਵੰਡਾ ਗੇ,ਖਾਲੀ ਸਲੈਂਡਰ ਭਲਾ ਕਿਸੇ ਵੀ ਕੰਪਨੀ ਦਾ ਹੋਵੇ ਉਹ ਦੇ ਜਾਓ ਤੇ ਭਰਿਆ ਲੈ ਜਾਓ,ਹੇਠਾਂ ਦੇਖੋ ਵੀਡੀਓ।

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਰਕਾਰ ਦੀ ਗੱਲਬਾਤ ਬੇਸਿੱਟਾ ਰਹੀ ਹੈ। ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਆਏ ਹਨ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: