Breaking News
Home / ਪੰਜਾਬ / ਕਾਮਰੇਡੀ ਸੋਚ ਦਾ ਵਿਤਕਰਾ: ਲੱਖੇ ਸਿਧਾਣੇ ਨੂੰ ਵਾਰ-ਵਾਰ ਬੋਲਣ ਤੋਂ ਟੋਕਿਆ ਗਿਆ ਤੇ ਹੋਰਾਂ ਨੂੰ ਸਮਾਂ ਹੀ ਨਹੀਂ ਦੇ ਰਹੇ

ਕਾਮਰੇਡੀ ਸੋਚ ਦਾ ਵਿਤਕਰਾ: ਲੱਖੇ ਸਿਧਾਣੇ ਨੂੰ ਵਾਰ-ਵਾਰ ਬੋਲਣ ਤੋਂ ਟੋਕਿਆ ਗਿਆ ਤੇ ਹੋਰਾਂ ਨੂੰ ਸਮਾਂ ਹੀ ਨਹੀਂ ਦੇ ਰਹੇ

ਕਾਮਰੇਡੀ ਸੋਚ ਦਾ ਵਿਤਕਰਾ: ਲੱਖੇ ਸਿਧਾਣੇ ਨੂੰ ਵਾਰ-ਵਾਰ ਬੋਲਣ ਤੋਂ ਟੋਕਿਆ ਗਿਆ ਤੇ ਹੋਰਾਂ ਨੂੰ ਸਮਾਂ ਹੀ ਨਹੀਂ ਦੇ ਰਹੇ
ਦਿੱਲੀ ਨੂੰ ਨਾਨਕੇ ਬਣਾ ਲਉ ਹੁਣ, ਪੰਜਾਬ ਤੋਂ ਆ ਜਾਉ ਇੱਥੇ ਅਸੀਂ ਹੈਗੇ, ਟੂਰਨਾਮੈਂਟ ਵਾਲਿਆ ਨੂੰ ਕਾਸ ਬੇਨਤੀ…ਇੱਥੇ ਆ ਜਾਉ…ਗੁਰੂ ਦੀਆ ਲਾਡਲੀਆਂ ਫੋਜਾਂ ਨਿਹੰਗਾ ਸਿੰਘਾਂ ਨੂੰ ਵੀ ਬੇਨਤੀ- ਲੱਖਾ ਸਿਧਾਣਾ

ਕਿਸਾਨ ਯੂਨੀਅਨਾਂ ਨੂੰ ਇਹ ਗੱਲ ਕਦੋਂ ਸਮਝ ਆਊ ਕਿ ਕਿਰਸਾਨ ਸੰਘਰਸ਼ ਸਾਂਝੀਵਾਲਤਾ ਦਾ ਸੰਘਰਸ਼ ਹੈ। ਪਰ ਜਿਸ ਤਰ੍ਹਾਂ ਦਾ ਵਿਤਕਰਾ ਕਾਮਰੇਡੀ ਸੋਚ ਆਲੇ ਆਪੂ ਬਣੇ ਕਿਰਸਾਨ ਆਗੂ ਹਰਿਆਣੇ ਆਲਿਆਂ ਨਾਲ ਅਤੇ ਲੱਖੇ ਸਿਧਾਣੇ ਵਰਗਿਆਂ ਨਾਲ ਕਰ ਰਹੇ ਨੇ, ਇਹ ਸ਼ਰਮ ਦੀ ਗੱਲ ਆ। ਲੱਖੇ ਸਿਧਾਣੇ ਤੋਂ ਵਾਰ ਵਾਰ ਮਾਇਕ ਖੋਹਿਆ ਗਿਆ ਕਿਉਂਕਿ ਉਹ ਸੱਚ ਬੋਲਦਾ।

ਤਰਸੇਮ ਜੱਸੜ ਰਣਜੀਤ ਬਾਵਾ ਨੂੰ ਸਟੇਜ ਦੇ ਉੱਤੇ ਚੜ੍ਹਨ ਨਹੀਂ ਦਿੱਤਾ


ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦਾ ਵੱਡਾ ਬਿਆਨ, ਦੀਪ ਸਿੱਧੂ ਨੂੰ ਨਹੀਂ ਦਿੱਤੀ ਜਾਵੇਗੀ ਸਟੇਜ ਤੇ ਕੋਈ ਥਾਂ, ਬੋਲਣ ਦੀ ਨਹੀਂ ਮਿਲੇਗੀ ਇਜਾਜ਼ਤ।ਹਰਪ੍ਰੀਤ ਸਿੰਘ ਮੱਖੂ ਨੇ ਦਿੱਤਾ ਠੋਕਵਾਂ ਜਵਾਬ

ਭਾਰਤੀ ਸਟੇਟ ਨੇ ਦਿੱਲੀ “ਸਿੰਗੂ ਬਾਰਡਰ” ਧਰਨੇ ਵਾਲੀ ਜਗਾ ਤੇ ਫੌਜ ਲਗਾ ਦਿੱਤੀ ਹੈ। ਸਿੱਖ ਰੈਜੀਮੈੰਟਾਂ ਦੇ ਜਵਾਨਾਂ ਦੀਆਂ ਲਾਸ਼ਾਂ ਚੀਨ ਦੇ ਬਾਰਡਰ ਤੋਂ ਪੰਜਾਬ ਆ ਰਹੀਆਂ ਹਨ ਤੇ ਕਿਸਾਨਾਂ ਦੇ ਧਰਨੇ ਖਿਲਾਫ਼ ਬੀ.ਐਸ.ਐਫ਼ ਤੈਨਾਤ ਕਰ ਦਿੱਤੀ ਹੈ।

ਜਿੱਥੇ ਸਿੱਖ ਰੈਜੀਮੈਂਟਾਂ ਨੂੰ ਇਸ ਵਾਰੇ ਸੋਚਣਾ ਚਾਹੀਦਾ ਉੱਥੇ ਧਰਨੇ ਵਾਲੇ ਵੀਰ ਕਿਸੇ ਵੀ ਹੋਣ ਵਾਲੀ ਘ ਟ ਨਾ ਲਈ ਤਿਆਰ ਬਰ ਤਿਆਰ ਰਹਿਣ। ਅਮਨ ਸ਼ਾਂਤੀ ਨਾਲ ਮੋਰਚਾ ਜਾਰੀ ਰੱਖਿਓ ਅਤੇ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਕਾਰਨ ਸਾਡੇ ਤੇ ਗੱਲ ਆਵੇ।

ਘਬਰਾਉਣ ਦੀ ਲੋੜ ਨਹੀੰ; ਚੜ੍ਹਦੀ ਕਲਾ ਵਿੱਚ ਰਹੋ ਇਸ ਤਰ੍ਹਾਂ ਦੇ ਮੌਕਿਆਂ ਤੇ ਅਜਿਹਾ ਹੁੰਦਾ ਹੀ ਹੈ। ਇਸ ਮੋਰਚੇ ਨੂੰ ਦੁਨੀਆਂ ਦੇਖ ਰਹੀ ਹੈ; ਬੱਸ ਅਸੀੰ ਗਲਤੀ ਨਹੀੰ ਕਰਨੀ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: