
ਖੱਟੜ ਕਹਿੰਦਾ ਰਾਜਸਥਾਨ ਵਾਲ਼ਿਆਂ ਨੂੰ ਹਰਿਆਣਾ ‘ਚ ਬਾਜਰਾ ਨਹੀਂ ਵੇਚਣ ਦਿਆਂਗੇ। ਨਾਲੇ ਮੋਦੀ ਤੇ ਇਹਨੇ ਸਭ ਤੋਂ ਵੱਧ ਰੌਲਾ ਪਾਇਆ ਖੇਤੀ ਆਰਡੀਨੈਂਸਾਂ ਦਾ ਕਿ ਕਿਸੇ ਵੀ ਸੂਬੇ ਦਾ ਕਿਸਾਨ ਕਿਤੇ ਵੀ ਜਾ ਕੇ ਫਸਲ ਵੇਚ ਸਕਦਾ।
ਮਾਲਕੋ ਗਊ ਮੂਤਰ ਪੀਣਾ ਤੇ ਗੋਹਾ ਖਾਣਾ ਘਟਾਓ ਥੋੜ੍ਹਾ। ਦਿਮਾਗ ‘ਚ ਗੋਬਰ ਭਰ ਗਿਆ ਤੁਹਾਡੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
हरियाणा की अनाज मंडियों में बाजरा ₹2,150/ क्विंटल की दर से खरीदा जा रहा है, जबकि पड़ोसी राज्य राजस्थान में ₹1300 के भाव पर बाजरा बिक रहा है। इसलिए वहां से बाजरा लाकर हरियाणा में बेचने की शिकायतें मिल रही हैं। वहां का बाजरा यहां बिकने नहीं दिया जाएगा।
— Manohar Lal (@mlkhattar) November 28, 2020
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਦੇ ਨਾਂਅ ‘ਤੇ ਸਿਆਸੀ ਰੋਟੀਆਂ ਸੇਕਣਾ ਬਹੁਤ ਮੰਦਭਾਗਾ ਤੇ ਨਿੰਦਾਯੋਗ ਹੈ | ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਨੁਮਾਇੰਦੇ ਇਸ ਮਾਮਲੇ ‘ਚ ਕੇਂਦਰ ਸਰਕਾਰ ਨਾਲ ਗੱਲ ਕਰਨ ਕਿਉਂਕਿ ਗੱਲਬਾਤ ਹੀ ਇਸ ਦਾ ਹੱਲ ਹੈ | ਗੁਰੂਗ੍ਰਾਮ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੱਟਰ ਨੇ ਕਿਹਾ ਕਿ ਇਹ ਅੰਦੋਲਨ ਮੁੱਖ ਤੌਰ ‘ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਥੇ ਦੇ ਕੁਝ ਸੰਗਠਨਾਂ ਵਲੋਂ ਪ੍ਰਾਯੋਜਿਤ ਹੈ | ਉਨ੍ਹਾਂ ਕਿਹਾ ਕਿ ਮੈਂ ਅੰਦੋਲਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਿੰਨ ਦਿਨਾਂ ਦੌਰਾਨ ਕਈ ਵਾਰ ਗੱਲਬਾਤ ਕਰਨ ਦਾ ਯਤਨ ਕੀਤਾ ਲੇਕਿਨ ਉਨ੍ਹਾਂ ਨੇ ਗੱਲ ਨਹੀਂ ਕੀਤੀ |
हरियाणा सरकार बाजरे की फसल का दाना-दाना खरीदने के लिए संकल्पबद्ध है। पिछले वर्ष हरियाणा में 3 लाख मीट्रिक टन बाजरे की खरीद सरकारी एजेंसियों द्वारा की गई थी। इस बार अब तक 7 लाख मीट्रिक टन बाजरे की खरीद की जा चुकी है। pic.twitter.com/FWZpOgIsr7
— Manohar Lal (@mlkhattar) November 28, 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ‘ਚ ਆਪਣੇ ਹਮਰੁਤਬਾ ਨੂੰ ਕ ਰ ੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ ‘ਤੇ ਮੁਆਫ਼ੀ ਮੰਗਣ ਲਈ ਆਖਿਆ |
मुख्यमंत्री जी आप पड़ोसी राज्य का बाजरा अपने राज्य में बिकने नही देंगे।
लेकिन प्रधानमंत्री जी तो बोलते है कि नए कृषिकानून से अब किसान पूरे देश मे अपनी फसलें बेच सकता है।
तो क्या आप प्रधानमंत्री के खिलाफ है?
क्या नए कृषि कानून का विरोध करते है?— Harsh Verma 🇮🇳 (@HvIndian) November 28, 2020
ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਮਸਲੇ ਦਾ ਨਿਪਟਾਰਾ ਹੋਵੇ ਅਤੇ ਟਕਰਾਅ ਖ਼ ਤ ਮ ਹੋ ਜਾਵੇ ਅਤੇ ਉਹ ਮਸਲੇ ਦੇ ਹੱਲ ਲਈ ਜੋ ਸਹਾਇਤਾ ਕਰ ਸਕਦੇ ਹਨ, ਉਹ ਕਰਨਗੇ |
Hi @mlkhattar ji,
This is because of the new #FarmBills2020 & your own party’s govt in the centre is responsible for this.
The farmers that you are attacking with water cannons & tear gas shells these days are protesting against this only.
Wake up & listen to the farmers!
— Jas Oberoi | ਜੱਸ ਓਬਰੌਏ (@iJasOberoi) November 29, 2020