ਵਾਇਰਲ ਵੀਡੀਉ- ਬਰਖਾ ਦੱਤ ਦਾ ਖਰਾਬ ਹੋਇਆ ਦਿਮਾਗ ਦੀਪ ਸਿੱਧੂ ਨੇ ਟਿਕਾਣੇ ਲਿਆਂਦਾ

ਪੱਤਰਕਾਰ ਬਰਖਾ ਦੱਤ ਨੇ ਦੀਪ ਸਿੱਧੂ ਦੀ ਕਿਸਾਨਾਂ ਦੇ ਮਸਲੇ ‘ਤੇ ਇੰਟਰਵਿਊ ਕੀਤੀ। ਦੀਪ ਸਿੱਧੂ ਨੇ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੰਤ ਭਿੰਡਰਾਂਵਾਲੇ ਅੱ ਤ ਵਾ ਦੀ ਨਹੀਂ ਸਨ। ਉਹ ਤਾਂ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੇ ਸਨ। ਬੇਸ਼ੱਕ ਬਰਖਾ ਦੱਤ ਨੇ ਦੀਪ ਦੀ ਗੱਲ ਨਾ ਸੁਣੀ ਅਤੇ ਹੈਰਾਨ ਹੁੰਦੀ ਰਹੀ ਕਿ ਦੀਪ ਸੰਤ ਭਿੰਡਰਾਂਵਾਲਿਆਂ ਨੂੰ ਬਰੀ ਕਰ ਰਿਹਾ ਹੈ।

ਦੂਜੇ ਪਾਸੇ ਬਾਦਲ ਦਲ ਦੇ ਮਨਜਿੰਦਰ ਸਿਰਸੇ ਵਰਗੇ ਆਗੂ ਜਦੋਂ ਹਿੰਦੀ ਚੈਨਲਾਂ ‘ਤੇ ਬਹਿਸ ਲਈ ਜਾਂਦੇ ਨੇ ਤਾਂ ਖ਼ੁਦ ਸੰਤ ਭਿੰਡਰਾਂਵਾਲਿਆਂ ਨੂੰ ਅੱ ਤ ਵਾ ਦੀ ਦੱਸਦੇ ਨੇ। ਉਹਨਾਂ ਦੋਗਲੇ ਕਿਰਦਾਰ ਵਾਲੇ ਆਗੂਆਂ ਨਾਲ਼ੋਂ ਦੀਪ ਸਿੱਧੂ ਲੱਖਾਂ ਦਰਜੇ ਚੰਗਾ। ਜੋ ਦੋਗਲੀ ਗੱਲ ਤਾਂ ਨਹੀਂ ਕਰਦਾ।

Barkha Dutt @bdu interviews actor Deep Sidhu, rants against the actor and harps on Sant Bhindranwale instead of discussing farming issue. Godi media, you won’t be able to derail this farmer movement by playing pet dog of BJP-RSS.