ਹੈਲੀਕਾਪਟਰਾਂ ਦੇ ਸੌਦੇ ਚ ਦੱਲਾਗਿਰੀ ਕਰਨ ਵਾਲ਼ੇ ਹਿੰਦੂਤਵੀ ਪੱਤਰਕਾਰ ਸ਼ੇਖ਼ਰ ਗੁਪਤਾ ਅਤੇ ਨੀਰਾ ਰਾਡੀਆ 2G ਸਕੈਮ ਦੀ ਦੱਲੀ ਵਰਖ਼ਾ ਦੱਤ ਵਲੋਂ ਉੱਗਲਿਆ ਕਿਸਾਨੀ ਸੰਘਰਸ਼ ਖ਼ਿਲਾਫ਼ ਜ਼ ਹਿ ਰ :
1/. ਸ਼ੇਖ਼ਰ ਗੁਪਤਾ ਕਹਿੰਦਾ ਹੈ ਕਿ ” ਮੈਂ ਕਿਸਾਨੀ ਬਿੱਲਾਂ ਦੇ ਬਿਲਕੁਲ ਹੱਕ ਚ ਹਾਂ —– ਪੰਜਾਬੀ/ਸਿੱਖ ਇੱਕ ਜਜ਼ਬਾਤੀ ਕੌਮ ਹੈ , ਇਹਨਾਂ ਨੂੰ ਬੜੇ ਤਰੀਕੇ ਨਾਲ ਨਜਿੱਠਣਾਂ ਪੈਣਾਂ ਹੈ —- ” ਗੁਪਤਾ ਕਹਿੰਦਾ ਹੈ ਕਿ ਕਿਸਾਨ ਗੰਨਾ ਨਹੀਂ ਦਿੰਦਾ ਪਰ ਪਿਆਰ ਨਾਲ ਗੁੜ ਦੀ ਭੇਲੀ ਦੇ ਦਿੰਦਾ ਹੈ —- ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਤਿਆ ਕੇ msp ਚ ਮਾੜੀ ਮੋਟੀ ਸੈਟਿੰਗ ਕਰਕੇ ਇਹਨਾਂ ਨਾਲ ਗੱਲ ਮੁਕਾ ਕੇ ਬਿੱਲ ਲਾਗੂ ਕਰਵਾ ਲਓ ——- ਗੁਪਤੇ ਦੇ ਕਹਿਣ ਤੋਂ ਭਾਵ ਇਹ ਹੈ ਕਿ ਕਿਸਾਨੀ ਬਿੱਲ ਬਹੁਤ ਵਧੀਆ ਹਨ , ਕਿਸੇ ਤਰੀਕੇ ਪੰਜਾਬੀਆਂ ਨੂੰ ਪਤਿਆ ਕੇ ਬਿੱਲ ਲਾਗੂ ਕਰਵਾ ਲਓ ਇੱਕ ਵਾਰੀ, ਦੁਬਾਰਾ ਤਾਂ ਫ਼ਿਰ ਸਰਕਾਰ ਨੇ ਹੀ ਕਰਨਾ ਹੋ ਜੋ ਕਰਨਾਂ ਹੈ —- ਇਹ ਗੱਲ ਬਿਲਕੁਲ ਓਸੇ ਤਰ੍ਹਾਂ ਹੈ ਜਿੱਦਾਂ ਨਹਿਰੂ ਨੇ ਕਹਿ ਦਿੱਤਾ ਸੀ ਕਿ ” ਤਬ ਬਾਤ ਔਰ ਥੀ, ਅਬ ਬਾਤ ਔਰ ਹੈ “—
ਯਾਦ ਰਹੇ ਕਿ ਸ਼ੇਖ਼ਰ ਗੁਪਤੇ ਨੇ Augusta Westland ਹੈਲੀਕਾਪਟਰ ਘੋਟਾਲੇ ਚ ਦੱਲਾਗਿਰੀ ਕੀਤੀ ਸੀ
2/. ਨੀਰਾ ਰਾਡੀਆ 2G ਸਕੈਮ ਦੀ ਦੱਲੀ ਵਰਖ਼ਾ ਦੱਤ ਵਲੋਂ ਅੱਜ ਦੀਪ ਸਿੱਧੂ ਦੀ ਇੰਟਰਵਿਊ ਚ ਦੀਪ ਤੇ ਵਾਰ ਵਾਰ ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ “ਅੱ ਤ ਵਾ ਦੀ ” ਕਹਾਉਣ ਲਈ ਦਬਾ ਬਣਾ ਰਹੀ ਸੀ — ਵਰਖ਼ਾ ਦੱਤ ਵਲੋਂ ਦੀਪ ਤੇ ਇਹ ਇ ਲ ਜ਼ਾ ਮ ਲਾਇਆ ਕਿ ਉਹ ਸੰਤ ਭਿੰਡਰਾਂਵਾਲਿਆਂ ਦੀ ਗੱਲ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲੈ ਰਿਹਾ ਹੈ —
ਯਾਦ ਰਹੇ ਕਿ ਕਿਸੇ ਵੇਲ਼ੇ ਪੰਜਾਬ ਦੇ ਭੜਕਾਊ ਅਖਬਾਰ ਜੱਗਬਾਣੀ ਨੇ ਵੀ ਪੰਜਾਬੀ ਹਿੰਦੂਆਂ ਨੂੰ ਆਪਣੀਂ ਮਾਂ ਬੋਲੀ ਹਿੰਦੀ ਲਿਖਵਾਉਣ ਲਈ ਕਹਿ ਕੇ ਪੰਜਾਬ ਨਾਲ ਗੱਦਾਰੀ ਕੀਤੀ ਸੀ —- ਬਿਲਕੁਲ ਓਹਨਾ ਰਾਹਾਂ ਤੇ ਹੀ ਸ਼ੇਖਰ ਗੁਪਤਾ ਅਤੇ ਵਰਖਾ ਦੱਤ ਤੁਰ ਰਹੇ ਹਨ —
ਸਰਦਾਰ ਜਪ ਸਿੰਘ