Breaking News
Home / ਪੰਜਾਬ / ਭਾਜਪਾ ਦੇ ਆਈ.ਟੀ ਸੈੱਲ ਦੀ ਪਲੈਨਿੰਗ ਬਨਾਮ ਕੰਗਨਾ ਰਣਾਵਤ ਟਵੀਟ

ਭਾਜਪਾ ਦੇ ਆਈ.ਟੀ ਸੈੱਲ ਦੀ ਪਲੈਨਿੰਗ ਬਨਾਮ ਕੰਗਨਾ ਰਣਾਵਤ ਟਵੀਟ

ਦਿੱਲੀ ਵਿਚ ਕਿਸਾਨਾਂ ਦੇ ਕ-ਤ-ਲੇ-ਆ-ਮ ਦੀਆਂ ਵਿਉਂਤਾਂ ਬਣਾਉਣ ਲੱਗਾ ਭਾਰਤੀ ਜਨਤਾ ਪਾਰਟੀ ਦਾ ਆਈ ਟੀ ਸੈਲ । ਕੰਗਣਾ ਨੇ ਕੀਤਾ ਇਸ਼ਾਰਾ

ਕੰਵਰ ਗਰੇਵਾਲ ਨੇ ਦਿੱਤਾ ਕੰਗਨਾ ਰਣਾਵਤ ਨੂੰ ਠੋਕਵਾਂ ਜਵਾਬ

ਸੰਘੀਆਂ ਦੀ ਚਮਚੀ ਮੋਦੀ ਭਗਤਣੀ ਕੰਗਨ ਰਣਾਵਤ ਨੇ ਘਟੀਆ ਲੈਵਲ ਤੱਕ ਡਿਗਦਿਆਂ ਅਤੇ ਘਟੀਆ ਮਾਨਸਿਕਤਾ ਦਿਖਾਉਂਦਿਆ ਕਿਸਾਨ ਸੰਘਰਸ਼ ਦੀ ਬਜ਼ੁਰਗ ਮਾਤਾ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਸ਼ਾਹੀਨ ਬਾਗ ਮੋਰਚੇ ਵਿਚ ਸ਼ਾਮਿਲ ਦਾਦੀ ਦੱਸਿਆ।

ਕਿਸਾਨ ਸੰਘਰਸ਼ ਵਿਚ ਸ਼ਾਮਿਲ ਬਜ਼ੁਰਗ ਮਾਤਾ ਦੀ ਵਾਇਰਲ ਤਸਵੀਰ

This is a false claim by @KanganaTeam . She has now deleted her tweet. Do not forget how she’s using her position to pull down and discredit those who are not privileged, and fighting for their rights. She is EXACTLY what she claims to be fighting against.

What a fall @KanganaTeam Shame on u for amplifying this baseless & false claim by trolls. Have some respect for old dadis fighting for their rights.Why do u think both are same. Also, So what if both are same? Not everyone award winner is available for money. #FarmerProtest


ਆਖਰ ਲਿਬਰਾਂਡੂਆਂ ਦਾ ਊਠ ਕਿਸਾਨਾਂ ਵੱਲ ਪਿਠ ਕਰਕੇ ਬਹਿ ਗਿਆ

ਪੰਜਾਬ ਦੇ ਸੈਕਲੂਰ-ਲਿਬਰਲ-ਰਾਸ਼ਟਰਵਾਦੀ (ਗੈਰ-ਧਾਰਮਿਕ) ਸਮਝ ਰੱਖਣ ਵਾਲੇ ਇਸ ਭੁਲੇਖੇ ਵਿਚ ਸਨ ਕਿ ਹੁਣ ਭਾਰਤ ਦੇ ਪੜੇ ਲਿਖੇ, ਖੱਬੇ ਪੱਖੀ, ਸੈਕੂਲਰ-ਲਿਬਰਲ ਲੋਕ ਮੋਦੀ ਸਰਕਾਰ ਵੱਲੋਂ ਇਨ੍ਹਾਂ ਦੇ ਵਿਦਵਾਨਾਂ ਤੇ ਵਿਦਿਆਰਥੀਆਂ ਤੇ ਢਾਹੇ ਜੁ ਲ ਮਾਂ ਪਿਛੋਂ ਜਾਣ ਗਏ ਹੋਣਗੇ ਕਿ ਦੇਸ਼ ਦਾ ਸਿਸਟਮ, ਸਰਕਾਰ ਤੇ ਨਿਆ ਪ੍ਰਬੰਧ ਦੱਬੇ ਕੁਚਲੇ ਲੋਕਾਂ ਦੇ ਖਿਲਾਫ ਤੇ ਬਹੁਗਿਣਤੀ ਧਰਮ ਦੇ ਹੱਕ ਵਿਚ ਹੈ ।


ਪੰਜਾਬ ਦੇ ਲਿਬਰਾਂਡੂਆਂ ਨੂੰ ਲਗਦਾ ਸੀ ਕਿ ਭਾਜਪਾ ਦੇ ਜੁ ਲ ਮਾਂ ਨੇ ਉਨ੍ਹਾਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਤੇ ਹੁਣ ਉਹ ਮੋਦੀ ਰਾਜ ਖਿਲਾਫ ਉਠਣ ਵਾਲੀ ਹਰ ਲਹਿਰ ਦਾ ਡੱਟਵਾ ਸਾਥ ਦੇਣਗੇ ।

ਲਿਬਰਾਂਡੂਆਂ ਨੇ ਜਿਵੇਂ ਜਾਮੀਆ ਤੋਂ ਲੈ ਕੇ ਸ਼ਹੀਨਬਾਗ ਤੇ ਕਸ਼ਮੀਰੀਆਂ ਅਤੇ ਗੁਜਰਾਤੀ ਮੁਸਲਮਾਨਾਂ ਦੇ ਹੱਕ ਚ ਅਵਾਜ ਚੁੱਕੀ ਉਵੇਂ ਹੀ ਪੰਜਾਬ ਦੇ ਖੱਬੇ ਪੱਖੀ ਤੇ ਸੈਕੂਲਰ ਆਸ ਕਰ ਰਹੇ ਸਨ ਕਿ ਦਿੱਲੀ ਅਤੇ ਭਾਰਤ ਦੇ ਸੈਕੂਲਰ-ਲਿਬਰਲ ਵਿਦਵਾਨ ਪੰਜਾਬ ਦੀ ਕਿਸਾਨੀ ਲਹਿਰ ਦੇ ਹੱਕ ਵਿਚ ਵੀ ਨਿਤਰਨਗੇ ।

ਪਰ ਹੋਇਆ ਬਿਲਕੁਲ ਉਲਟ ਨਾਮੀ ਲਿਬਰਲ ਲਿਖਾਰੀ, ਕਾਲਮ ਨਵੀਸ ਤੇ ਕਾਰਕੁੰਨਾਂ ਨੂੰ ਪੰਜਾਬ ਹਰਿਆਣੇ ਦੇ ਕਿਸਾਨਾਂ ਵਿਚੋਂ ਖਾਲਿਸਤਾਨੀ ਦਿਸਣ ਲੱਗ ਗਏ । ਉਨ੍ਹਾਂ ਸ਼ਰੇਆਮ ਝੱਗਾ ਚੁੱਕ ਕੇ ਕਹਿ ਦਿਤਾ ਕਿ “ਅਸੀਂ ਸਰਕਾਰ ਦੇ ਖਿਲਾਫ ਹਾਂ, ਸਵਿਧਾਨ ਦੇ ਨਹੀਂ” ।

ਹੁਣ ਪੰਜਾਬੀ ਲਿਬਰਾਂਡੂ ਨਾ ਤਾਂ ਰੀੜ ਦੀ ਹੱਡੀ ਰੱਖਦੇ ਹਨ ਤੇ ਨਾ ਮੂੰਹ ਚ ਜੁਬਾਨ , ਸੋ ਥੋੜ੍ਹਾ ਰੁਸੇ ਹੋਏ ਨੇ ਕੁਝ ਟਵੀਟੋ-ਟਵੀਟੀ ਹੋ ਵੀ ਰਹੇ ਨੇ ਪਰ ਕਿਸਾਨਾਂ ਚੋਂ ਖਾਲਿਸਤਾਨੀ ਦਿਸਣ ਦੇ ਰੋਗ ਤੋਂ ਪੂਰੀ ਤਰਾਂ ਮੁਕਤ ਨਹੀਂ ਹੋ ਰਹੇ । ਸ਼ਹੀਨ ਬਾਗ ‘ਚ ਬਣਾਈਆਂ ਸਾਂਝਾ ਵੀ ਤੂਤ ਦਾ ਮੋਛਾ ਨਹੀਂ ਬਣ ਸਕੀਆਂ । ਕਿਸਾਨੀ ਦੇ ਉਭਾਰ ਨੇ ਸਿਰਫ ਖੱਟੜ ਤੇ ਮੋਦੀ ਹੀ ਨੀਵੇਂ-ਲੱਕ ਨਹੀਂ ਕੀਤੇ ਲਿਬਰਾਂਡੂ ਸਿਆਸਤ ਨੂੰ ਵੀ ਨੰਗੇ ਕਰ ਦਿਤਾ, ਇਹ ਇਕ ਹੋਰ ਪ੍ਰਾਪਤੀ ਹੈ । ਹੇਠ ਦਿਤਾ ਟਵੀਟ ਕਿਸੇ Zee TV ਦਾ ਅੈਕਰ ਨਹੀਂ ਲਿਬਰਾਂਡੂ ਸਿਆਸਤ ਦੇ ਬੁਲਾਰੇ NDTV ਦਾ ਹੈ ।

#ਮਹਿਕਮਾ_ਪੰਜਾਬੀ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: