ਮਹਾਰਾਜਾ ਰਣਜੀਤ ਸਿੰਘ ਖਿਲਾਫ ਭੋਂਕਣ ਵਾਲੇ ਕਾਮਰੇਡ ਦੀ ਡਾ. ਉਦੋਕੇ ਨੇ ਠੋਕੀ ਮੰਜੀ

ਸਿੱਖ ਵਿਰੋਧੀ ਕਾਮਰੇਡ ਬਲਕੌਰ ਨੇ ਉਗਲਿਆ ਮਹਾਰਾਜਾ ਰਣਜੀਤ ਸਿੰਘ ਖਿਲਾਫ਼ ਜ਼ ਹਿ ਰ…. ਡਾ ਉਦੋਕੇ ਨੇ ਠੋਕੀ ਮੰਜੀ …

FEUDALISM : ਸੌਖੀ ਪੰਜਾਬੀ ਚ ਇਹ ਇੱਕ ਤਰ੍ਹਾਂ ਦਾ ਜਾਗੀਰਦਾਰੀ ਸਿਸਟਮ ਹੁੰਦਾ ਹੈ ਜਿਸ ਵਿੱਚ ਕੁਛ ਪਰਿਵਾਰ ਜ਼ਮੀਨ ਦੇ ਮਾਲਿਕ ਹੁੰਦੇ ਹਨ ਅਤੇ ਬਾਕੀ ਸਾਰੇ ਉਹਨਾਂ ਦੇ ਕਾਮੇ ਹੁੰਦੇ ਹਨ…. ਜਦ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲੋਕਾਂ ਕੋਲ ਜ਼ਮੀਨ ਦੀ ਮਾਲਕੀ ਸੀ, ਬਹੁਤ ਘੱਟ ਟੈਕਸ ਸਨ, ਪੰਜਾਬ ਵਿੱਚ ਓਸ ਵੇਲੇ ਦੇ ਯੂਰਪ ਤੋਂ ਉੱਚੇ ਪੱਧਰ ਦੀ ਸਿੱਖਿਆ ਦਿੱਤੀ ਜਾ ਰਹੀ ਸੀ ( ਵੇਰਵਿਆਂ ਲਈ ਦੇਖੋ ਓਸ ਵੇਲੇ ਦੇ G. W. Leitner ਦੀ ਕਿਤਾਬ History Of Indigenous Education in The Punjab)

ਭਾਰਤੀ ਪੜ੍ਹਾਈ ਚ ਪੰਜ ਸੱਤ M. A ਕਰਕੇ ਖੁਦ ਬਣੇ ਵਿਦਵਾਨ ਬਲਕੌਰੇ ਨੂੰ ਜਾਂ ਤੇ Feudalism ਦੀ ਪ੍ਰੀਭਾਸ਼ਾ ਨਹੀਂ ਆਉਂਦੀ ਤੇ ਜਾਂ ਫ਼ਿਰ ਓਹ ਕਾਮਰੇਡਾਂ ਵਾਂਗ ਹਮੇਸ਼ਾਂ ਦੀ ਤਰ੍ਹਾਂ ਸਿੱਖਾਂ ਖਿਲਾਫ਼ ਜ਼ ਹਿ ਰ ਉੱਗਲਣ ਲਈ ਪੱਬਾਂ ਭਾਰ ਹੋਇਆ ਰਹਿੰਦਾ ਹੈ…


ਸਰਦਾਰ ਜਪ ਸਿੰਘ