Breaking News
Home / ਦੇਸ਼ / ਭਾਰਤੀ ਸਿੰਘ ਤੇ ਉਸ ਦਾ ਪਤੀ ਪੁਲਿਸ ਹਿਰਾਸਤ ‘ਚ

ਭਾਰਤੀ ਸਿੰਘ ਤੇ ਉਸ ਦਾ ਪਤੀ ਪੁਲਿਸ ਹਿਰਾਸਤ ‘ਚ

ਮੁੰਬਈ – ਐਨ ਸੀ ਬੀ ਨੇ ਬਾਲੀਵੁੱਡ ਡ ਰੱ ਗ ਜ਼ ਮਾਮਲੇ ਵਿਚ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ। ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਐਨਸੀਬੀ ਨੇ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ। ਭਾਰਤੀ ਨੂੰ ਉਸ ਦੇ ਪਤੀ ਸਮੇਤ ਸੰਮਨ ਜਾਰੀ ਕੀਤਾ ਗਿਆ।

ਸ਼ਨੀਵਾਰ ਸਵੇਰ ਤੋਂ ਐੱਨਸੀਬੀ ਦੀ ਇਹ ਕਾਰਵਾਈ ਚੱਲ ਰਹੀ ਸੀ ਤੇ ਉਸ ਦੇ ਘਰ ਵਿਚੋਂ ਗਾਂ ਜਾ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪਿਛਲੇ ਦਿਨੀਂ ਫੜੇ ਗਏ ਇਕ ਤ ਸ ਕ ਤੋਂ ਪੁੱਛਗਿੱਛ ਦੇ ਅਧਾਰ’ ਤੇ ਕੀਤੀ ਜਾ ਰਹੀ ਹੈ। ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਨਾਲ ਜੁੜੇ ਮਾਮਲੇ ‘ਚ ਅੱਜ ਐਨ. ਸੀ. ਬੀ. ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਮੁੰਬਈ ਸਥਿਤ ਘਰ ‘ਚ ਛਾਪੇਮਾਰੀ ਕੀਤੀ। ਛਾਪੇਮਾਰੀ ਤੋਂ ਬਾਅਦ ਐਨ. ਸੀ. ਬੀ. ਨੇ ਭਾਰਤੀ ਸਿੰਘ ਅਤੇ ਉਸ ਦੇ ਪਤੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।

About admin

Check Also

ਇੰਡੀਅਨ ਰੇਲਵੇ ਨੇ ਕਿਰਾਇਆ ਕੀਤਾ ਦੁੱਗਣਾ

ਨਵੀਂ ਦਿੱਲੀ: ਭਾਰਤੀ ਰੇਲਵੇ (Indian Railways) ਨੇ ਥੋੜ੍ਹੀ ਦੂਰੀ ਦੀਆਂ ਰੇਲ ਗੱਡੀਆਂ (Train Fare Hike) …

%d bloggers like this: