ਬੈਂਸ ਮਾਮਲੇ ਤੇ ਸੁਖਪਾਲ ਸਿੰਘ ਖਹਿਰਾ ਨੇ ਦੇਖੋ ਕੀ ਕਿਹਾ, ਸੁਖਬੀਰ ਬਾਦਲ ਨੇ ਕੀਤੇ ਸ਼ਬਦੀ ਵਾਰ

ਲੋਕ ਇਨਸਾਫ਼ ਪਾਰਟੀ ( Lok Insaaf Party) ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਉੱਪਰ ਦੋਸ਼ (Rape allegations)ਲੱਗਣ ਨਾਲ ਪੰਜਾਬ ਦੀ ਸਿਆਸਤ ਮੁੜ ਗਰਮਾ ਗਈ ਹੈ। ਸੋਸ਼ਲ ਮੀਡੀਆ ਉੱਪਰ ਬ ਹਿ ਸ ਚੱਲ ਰਹੀ ਹੈ ਕਿ ਬੈਂਸ (simarjit Bains) ਨੂੰ ਸਰਕਾਰ ਨਾਲ ਆਢਾ ਲੈਣ ਦੀ ਸ ਜ਼ਾ ਮਿਲੀ ਹੈ। ਇਸ ਬਾਰੇ ਜਦੋਂ ਬੈਂਸ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਆਪਣੇ ’ਤੇ ਲੱਗੇ ਦੋ ਸ਼ਾਂ ਨੂੰ ਬੇ ਬੁ ਨਿ ਆ ਦ ਕਰਾਰ ਦਿੱਤਾ।

ਬੈਂਸ ਨੇ ਕਿਹਾ ਕਿ ਦੋ ਸ਼ ਪਹਿਲੀ ਵਾਰ ਨਹੀਂ ਲੱਗੇ, ਕਦੇ ਉਨ੍ਹਾਂ ਦਾ ਨਾਮ ਚਿੱ ਟਾ ਵੇਚਣ ਵਾਲਿਆਂ ਨਾਲ, ਕਦੇ ਟੈਕਸ ਚੋਰ ਤੇ ਕਦੇ ਬਿਜਲੀ ਚੋਰ ਵਜੋਂ ਬ ਦ ਨਾ ਮ ਕੀਤਾ ਜਾਂਦਾ ਰਿਹਾ ਹੈ। ਜਾਂਚ ਦੌਰਾਨ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸ਼ਿਕਾਇਤ ਔਰਤ ਨੇ ਕਿਸੇ ਦੀ ਸ਼ਹਿ ਉਤੇ ਕੀਤੀ ਹੈ।

ਬੈਂਸ ਦੀ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਔਰਤ ਨੇ ਏਡੀਸੀਪੀ ਕੋਲ ਸ਼ਿਕਾਇਤ ਦਿੱਤੀ ਸੀ, ਪਰ ਫਿਰ ਉੱਥੇ ਹੀ ਮੁਆਫ਼ੀ ਮੰਗੀ ਸੀ ਤੇ ਇਹ ਮੰਨਿਆ ਸੀ ਕਿ ਸ਼ਿਕਾਇਤ ਝੂਠੀ ਹੈ। ਹੁਣ ਮਾਮਲੇ ਦੀ ਅਸਲੀਅਤ ਪੁਲਿਸ ਜਾਂਚ ਮਗਰੋਂ ਹੀ ਸਾਹਮਣੇ ਆਏਗੀ। ਇਸ ਦੀ ਜਾਂਚ ਜੁਆਇੰਟ ਕਮਿਸ਼ਨਰ (ਦਿਹਾਤੀ ਪੁਲਿਸ) ਕੰਵਰਦੀਪ ਕੌਰ ਨੂੰ ਦਿੱਤੀ ਗਈ ਹੈ।