ਔਰਤ ਵਲੋਂ ਬੈਂਸ ‘ਤੇ ਲਾਏ ਇਲਜ਼ਾਮਾਂ ਬਾਰੇ ਵੱਖ ਵੱਖ ਚੈਨਲ ਕੀ ਕਹਿੰਦੇ ਦੇਖੋ

ਲੁਧਿਆਣਾ ਦੇ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਤੇ ਮਹਿਲਾ ਵਲੋਂ ਦੋ ਸ਼ ਲਗਾਏ ਹਨ। ਮਹਿਲਾ ਨੇ ਅੱਜ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਾਰਵਾਈ ਹੈ।

ਪੁਲਿਸ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਕਰਨ ਲਈ ਜੁਆਇੰਟ ਕਮਿਸ਼ਨਰ (ਰੂਰਲ) ਦੀ ਡਿਊਟੀ ਲਗਾਈ ਗਈ ਹੈI ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਦਾ ਕਿਸੇ ਵਿਅਕਤੀ ਨਾਲ ਜ਼ਮੀਨ ਦਾ ਵਿਵਾਦ ਚਾਲ ਰਿਹਾ ਸੀ। ਇਹ ਮਾਮਲਾ ਲੁਧਿਆਣਾ ਦੇ ਇੱਕ ਵਿਧਾਇਕ ਕੋਲ ਜਾ ਪੁੱਜਾ ਅਤੇ ਵਿਧਾਇਕ ਅਤੇ ਉਸਦੇ ਭਰਾ ਨੇ ਉਸ ਨੂੰ ਧ ਮ ਕਾ ਉ ਣਾ ਸ਼ੁਰੂ ਕਰ ਦਿੱਤਾ

ਸਥਾਨਕ ਈਸ਼ਰ ਸਿੰਘ ਨਗਰ ‘ਚ ਰਹਿੰਦੀ ਇਕ ਵਿਧਵਾ ਔਰਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਜ ਬ ਰ ਜਨਾ ਹ ਕਰਨ ਦੇ ਗੰਭੀਰ ਦੋ ਸ਼ ਲਗਾਏ ਹਨ।

ਮਾਮਲੇ ਦੀ ਗੰ ਭੀ ਰ ਤਾ ਨੂੰ ਵੇਖਦਿਆਂ ਰਾਕੇਸ਼ ਅਗਰਵਾਲ ਵਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੁਆਇੰਟ ਕਮਿਸ਼ਨਰ ਮੈਡਮ ਕੰਵਰ ਦੀਪ ਕੌਰ ਨੂੰ ਜਾਂਚ ਕਰਨ ਉਪਰੰਤ ਰਿਪੋਰਟ ਦੇਣ ਲਈ ਕਿਹਾ ਗਿਆ ਹੈ, ਜਦਕਿ ਵਿਧਾਇਕ ਬੈਂਸ ਵਲੋਂ ਇਨ੍ਹਾਂ ਦੋ ਸ਼ਾਂ ਦਾ ਖੰਡਨ ਕੀਤਾ ਹੈ।