Breaking News
Home / ਦੇਸ਼ / ਗੋਦੀ ਮੀਡੀਆ ਦੀ ਸ਼ਰੇਆਮ ਕੁੱਤੇਖਾਣੀ

ਗੋਦੀ ਮੀਡੀਆ ਦੀ ਸ਼ਰੇਆਮ ਕੁੱਤੇਖਾਣੀ

ਆਹ ਵੀਡੀਉ ਦੇਖ ਕੇ ਪਤਾ ਲੱਗੂ ਕੇ ਸੱਚੀਆਂ ਗੱਲਾਂ ਤੇ ਵੀ ਕਦੇ ਕਦੇ ਹਾਸਾ ਆ ਜਾਂਦਾ

1.ਪੰਜਾਬ ਨੂੰ ਅੱਜ ਦੇ ਮੱਕੜੀ ਜਾਲ ਵਰਗੇ ਸੰਕਟ ਵਿੱਚੋਂ ਨਿਕਲਣ ਲਈ ਲੋੜ ਹੈ ਚੀਨ ਵਰਗੇ ਦੂਰ ਅੰਦੇਸ ਤੇ ਸੁਹਿਰਦ ਲੀਡਰਾ ਦੀ ਨਾ ਕਿ ਦਿੱਲੀ ਤੋ ਚੱਲਦੀਆਂ ਰਸਸ ਨੀਤੀਆ ਦੀਆ ਧਾਰਨੀ ਪਾਰਟੀਆ ਤੇ ਰਸਸ ਦੇ ਇਸ਼ਾਰਿਆਂ ਚਲ ਕੇ ਤੇ ਰਸਸ ਨਾਲ ਗੁਪਤ ਭਾਈਵਾਲੀਆ ਅਨੁਸਾਰ ਕੁਰਸੀ ਭੁੱਖ ਪੂਰੀ ਕਰਨ ਲਈ ਨਿੱਤ ਨਿੱਤ ਪੈਂਤੜੇ ਬਦਲ ਕੇ ਪਰੋਸਣ ਤੇ ਪੰਜਾਬੀਆ ਨੂੰ ਗੁੰਮਰਾਹ ਵਾਲਿਆ ਲੀਡਰਾ ਦੀ।

2. ਚੀਨ ਦੀ ਵਡੀ ਗੱਪ ਜਾ ਭਾਰਤ ਦੇ ਗੋਦੀ ਮੀਡੀਆ ਦੇ ਮੂੰਹ ਤੇ ਵੱਡੀ ਸਾਰੀ ਚਪੇੜ-ਹੇਠਾ ਵਾਲੇ ਲੇਖ ਵਿੱਚ ਚੀਨ ਦੇ ਲੀਡਰਾ ਦੇ ਦੂਰ ਅੰਦੇਸ ਦਿਸਾਵਾਨ ਨੀਤੀ ਘਾੜੇ ਹੋਣ ਦੇ ਸੋਹਲੇ ਗਾ ਕੇ ਚੀਨ ਬਾਰੇ ਬਹੁਤ ਵੰਡੀਆਂ ਗੱਲ ਕੀਤੀਆ ਹਨ ਤੇ ਵਿਸਲੇਸਨ ਕੀਤਾ ਹੈ ਕਿ ਅੱਜ ਦੀ ਸੰਸਾਰ ਉਹ ਤਬਦੀਲੀਆਂ ਹੰਢਾ ਰਿਹਾ ਜਿਹੜੀਆਂ ਪਿਛਲੇ ਸੌ ਸਾਲ ਵਿੱਚ ਨਹੀ ਵਾਪਰ ਸਕੀਆਂ ਅਤੇ ਚੀਨ dual circulation strategy ਤਹਿਤ domestic market ਨੂੰ ਵਿਕਾਸ ਦਾ ਧੁਰਾ ਬਣਾਵੇਗਾ ਪਰੰਤੂ ਨਾਲ ਹੀ foreign Investment ਲਈ ਰਸਤੇ ਖੋਲ ਕੇ ਰੱਖਣ ਵਾਲੀ ਨੀਤੀ ਅਪਣਾ ਕੇ ਰੱਖੇ ਗਾ । ਤੇ ਲੇਖ ਵਿੱਚ ਕਿਹਾ ਗਿਆ ਹਾਲ ਭਾਰਤ ਨੂੰ ਗੁੰਝਲਦਾਰ Geo politics ਜਿਸ ਵਿੱਚ ਚੀਨ ਇਸ ਵੇਲੇ ਧੁਰਾ ਸ਼ਕਤੀ ਹੈ ਵਿਚ ਬੁਰੀ ਤਰਾਂ ਫਸਿਆ ਹੋਣ ਕਰਕੇ ਬਹੁਤ ਨਾਜ਼ਕ ਸਥਿਤੀ ਵਿੱਚ ਹੈ ਤੇ ਸਮਝਦਾਰੀ ਤੋ ਕੰਮ ਲੈਣਾ ਹੋਵੇ ਗਾ ਤੇ Quad ਦੀਆ baits ਤੋ ਪਰੇ ਰਹਿਣਾ ਚਾਹੀਦਾ ਹੈ।

1. ਚੀਨ 2027 ਤੱਕ defense ਵਿੱਚ ਅਮਰੀਕਾ ਦੇ ਬਰਾਬਰ ਹੋ ਜਾਵੇ ਗਾ

2. ਚੀਨ 2035 ਤੱਕ ਸੰਸਾਰ ਦੀ ਸਭ ਤੋ ਵੱਡੀ ਆਰਥਿਕ ਪਾਵਰ ਬਣ ਜਾਵੇ ਗਾ । ਚੀਨ ਦਾ growth rate 5% ਹੋਵੇ ਗਾ ਤੇ ਅਮਰੀਕਾ ਦਾ 2% . ਤੇ 2035 ਤੱਕ GDP ਵਿੱਚ ਚੀਨ ਅਮਰੀਕਾ ਨੂੰ ਪਿੱਛੇ ਛੱਡ ਜਾਵੇ ਗਾ

3. ਚਾਨ ਦੀ ਭਵਿਖਬਾਣੀ ਕਿ ਅੰਤਰ ਰਾਸ਼ਟਰੀ ਸ਼ਕਤੀ ਸੰਤੁਲਨ ਵਿੱਚ ਬਹੁਤ ਵਡੀਆਂ changes ਆਉਂਦੀਆਂ ਦਿਸ ਰਹੀਆ ਹਨ..

4. ਚੀਨ ਤੇਲ ਨਿਰਭਰ transport ਧੂੰਆਂ energy ਵਿੱਚੋਂ ਬਾਹਰ ਨਿਕਲਣ ਤੇ carbon neutral ਆਰਥਿਕਤਾ ਦੀ ਸਿਰਜਣਾ , ਬਿਜਲੀ ਤੇ ਹਾਈਡਰੋਜਨ energy ਤੇ ਨਿਰਭਰ ਕਰੇਗਾ ਤੇ ਵਾਤਾਵਰਨ ਬਚਾਉਣ ਵਿੱਚ ਕੋਈ ਕਸਰ ਨਹੀ ਛੱਡੇ ਗਾ

5. ਚੀਨ ਦੀਕੁਲ ਮੌਜੂਦਾ ਆਰਥਿਕਤਾ 14.9 ਟਰਿਲੀਅਨ ਹੈ ਤੇ ਅਮਰੀਕਾ ਦੀ 21 ਟਰੀਲੀਅਨ

ਤੇ ਪਰਤੀ ਵਿਅਕਤੀ 10000 ਡਾਲਰ ਪਰਤੀ ਸਾਲ ਜਿਹੜੀ 2035 ਤੱਕ ਪਰਤੀ ਜੀਅ ਸਲਾਨਾ ਆਮਦਨ 30000 ਡਾਲਰ ਪਰਤੀ ਜੀਅ ਹੋ ਜਾਵੇ ਗੀ ਤੇ ਕੁਸਲ GDP ਅਮਰੀਕਾ ਤੋ ਬਹੁਤ ਵੱਧ।

6. 2035 ਤੱਕ ਦੇ ਵਿਕਾਸ ਵਿੱਚ ਆਉਣ ਵਾਲੀਆ ਮੁਸ਼ਕਲਾਂ ਜਿਵੇ ਕਰੋਨਾ ਸਮੇਂ growth rate ਬਰਕਰਾਰ ਰੱਖਣਾ ਵਾਤਾਵਰਨ ਬਚਾਉਣਾ ਤੇ supply chains ਜਿਵੇ ( CPEC ) ਦੇ ਰਸਤੇ ਵਿੱਚ ਦੁਸ਼ਮਣਾਂ ਵੱਲੋਂ ਰੁਕਾਵਟਾਂ ਪੈਦਾ ਕਰਨ ਤੇ ਕਰੜੀ ਨਿਗਾਹ ਰੱਖਣੀ ਤੇ ਅੰਤਰ ਰਾਸ਼ਟਰੀ ਦੁਸ਼ਮਣਾਂ ਨਾਲ ਜੁਰਅਤ ਨਾਲ ਨਜਿੱਠਣਾ ਸੰਸਾਰ ਦੀ ਮੰਦੀ ਦੇ ਦੌਰ ਵਿੱਚ ਆਰਥਿਕਤਾ ਵਿੱਚ ਨਿਰੰਤਰ ਵਾਧਾ ਜਾਰੀ ਰੱਖਣਾ

7. ਨੀਤੀ ਦਸਤਾਵੇਜ ਵਿੱਚ ਕਿਹਾ ਗਿਆ ਕਿ ਚੀਨ ਦੇ ਅਮਰੀਕਾ ਤੇ ਪੱਛਮੀ ਯੂਰਪ ਨਾਲ ਸੰਬੰਧ ਸੁਖਾਵੇਂ ਰਹਿਣ ਦੇ ਘੱਟ ਮੌਕੇ ਰਹਿਣੇ ਹਨ ਪਰ ਇਹ ਮੁਲਕ ਚੀਨ ਨੂੰ ਆਤਮ ਨਿਰਭਰ ਤੇ ਨੰ1 ਅਆਰਥਿਕਤਾ ਬਣਨ ਵਿੱਚ ਰੁਕਾਵਟ ਨਹੀ ਬਣਨ ਦਿੱਤੇ ਜਾਣਗੇ।

ਚੀਨ ਦੇ ਇੰਨੇ ਵੰਡੇ ਦਾਅਵੇ ਆਮ ਮਨੁੱਖ ਨੂੰ ਤਾ ਹੈਰਾਨ ਕਰਨ ਵਾਲੀ ਗੱਪ ਲਗਦੀ ਹੈ – Via Surinder Singh Riar

About admin

Check Also

ਦਿਸ਼ਾ ਰਾਵੀ ਦੀ ਜ਼ਮਾਨਤ ਮਨਜ਼ੂਰ ਕਰਨ ਮੌਕੇ ਜੱਜ ਵੱਲੋਂ ਪੁਲਿਸ ਖਿਲਾਫ ਕੀਤੀਆਂ ਅਹਿਮ ਟਿੱਪਣੀਆਂ ਪੜ੍ਹੋ

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ …

%d bloggers like this: