Breaking News
Home / ਪੰਜਾਬ / ਡਾ. ਗੁਰਪ੍ਰੀਤ ਪ੍ਰੀਤ ਵਲੋਂ ਜੀਵਨ ਲੀਲਾ ਸਮਾਪਤ

ਡਾ. ਗੁਰਪ੍ਰੀਤ ਪ੍ਰੀਤ ਵਲੋਂ ਜੀਵਨ ਲੀਲਾ ਸਮਾਪਤ

ਬਲਜਿੰਦਰ ਜਿੰਦੂ ਨਾਲ ਬਹਿਸ ਕਰਕੇ ਚਰਚਾ ਵਿਚ ਆਉਣ ਵਾਲੀ ਵਾਲੀ ਅੰਮ੍ਰਿਤਸਰ ਵਾਲੀ ਗੁਰਪ੍ਰੀਤ ਵਲੋਂ ਜੀਵਨ ਲੀਲਾ ਸਮਾਪਤ

ਪੁਲਿਸ ਚੌਂਕੀ ਖੰਡਵਾਲਾ ਦੇ ਅਧੀਨ ਆਉਂਦੇ ਇਲਾਕਾ ਲੇਬਰ ਕਲੋਨੀ ਦੀ ਵਸਨੀਕ 40 ਸਾਲਾ ਔਰਤ ਵੱਲੋਂ ਕੋਈ ਜ਼ ਹਿ ਰੀ ਲਾ ਪਦਾਰਥ ਨਿ ਗ ਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਸਾਹਮਣੇ ਆਇਆ।

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਗੁਰਪ੍ਰੀਤ ਕੌਰ (40) ਪੁੱਤਰੀ ਮਹਿੰਦਰ ਸਿੰਘ ਵਾਸੀ ਲੇਬਰ ਕਲੌਨੀ ਖੰਡਵਾਲਾ ਜੀ ਟੀ ਰੋਡ ਛੇਹਰਟਾ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਖੰਡਵਾਲਾ ਬਾਜ਼ਾਰ ਨੇੜੇ ਸਬਜੀ ਮੰਡੀ ਵਾਲੀ ਪਾਰਕ ਵਿਖੇ ਮੈਡੀਕਲ ਲੈਬੋਟਰੀ ਦੀ ਦੁਕਾਨ ਕਰਦੀ ਸੀ ਅਤੇ ਐਸਮਾਜ ਸੇਵੀ ਕੰਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਰਹੀ ਸੀ

ਪੁਲਸ ਚੌਕੀ ਖੰਡਵਾਲਾ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਫ਼ਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾ ਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਖੇ ਰੱਖਿਆ ਗਿਆ ਹੈ।

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: