ਦੇਖੋ ਪੁਲਿਸ ਨੇ ਅਰਨਬ ਗੋਸਵਾਮੀ ਨਾਲ ਕੀ ਕੀਤਾ

ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਅਰਨਬ ਗੋਸਵਾਮੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ ‘ਚ ਲਿਆ..
………….ਦੇਖ ਲਓ ਧੂ ਹ ਕੇ ਲਿਜਾਂਦੇ। ਸ਼ਾਮੋ ਵਿਚਾਰੀ ਕੀ ਕਰੇ..!

ਹੁਣ ਉਸਦੀ ਪਤਨੀ ਅਤੇ ਬੇਟੇ ‘ਤੇ ਵੀ ਇੱਕ ਔਰਤ ਪੁਲਿਸ ਮੁ-ਲਾ-ਜ਼-ਮ ਨਾਲ ਹੱ-ਥੋ-ਪਾ-ਈ ਦਾ ਕੇਸ ਪਾ ਦਿੱਤਾ।

ਕਮਾਲ ਹੈ ਕਿ ਅਮਿਤ ਸ਼ਾਹ, ਸਿਮਰਤੀ ਇਰਾਨੀ ਤੇ ਕਈ ਹੋਰ ਭਾਜਪਈ ਇਸਦੀ ਗ੍ਰਿ-ਫ਼-ਤਾ-ਰੀ ਨੂੰ ਪ੍ਰੈਸ ‘ਤੇ ਹ-ਮ-ਲਾ ਦੱਸ ਰਹੇ ਹਨ, ਜਿਨ੍ਹਾਂ ਦੇ ਰਾਜ ‘ਚ ਹਰ ਸਾਲ ਦਰਜਨਾਂ ਪੱਤਰਕਾਰ ਕ-ਤ-ਲ ਹੁੰਦੇ ਹਨ।

ਕਿਸੇ ਸੂਬੇ ਨੇ ਕੇਂਦਰ ਨੂੰ ਅੱਖ ਦਿਖਾਉਣ ਦੀ ਜੁਰਅਤ ਵਿਖਾਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਸੰਘਰਸ਼ ਮਾਮਲੇ ‘ਚ ਸੇਧ ਲੈਣੀ ਚਾਹੀਦੀ ਹੈ।

ਅਰਨਬ ਗੋਸਵਾਮੀ ਦੀ ਗ੍ਰਿ ਫ਼ ਤਾ ਰੀ ‘ਤੇ ਸ਼ਿ ਵ ਸੈ ਨਾ ਨੇਤਾ ਸੰਜੇ ਰਾਓਤ ਦਾ ਬਿਆਨ ਸਾਹਮਣੇ ਆਇਆ ਹੈ।


ਇਸ ਸਬੰਧੀ ਰਾਓਤ ਨੇ ਕਿਹਾ, ”ਮਹਾਰਾਸ਼ਟਰ ਦੀ ਸਰਕਾਰ ਕਦੇ ਵੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕਰਦੀ, ਮਹਾਰਾਸ਼ਟਰ ‘ਚ ਕਾਨੂੰਨ ਦਾ ਰਾਜ ਹੈ।


ਪੁਲਿਸ ਨੂੰ ਜਾਂਚ ‘ਚ ਕੋਈ ਸਬੂਤ ਮਿਲਿਆ ਹੋਵੇਗਾ ਤਾਂ ਪੁਲਿਸ ਕਿਸੇ ‘ਤੇ ਵੀ ਕਾਰਵਾਈ ਕਰ ਸਕਦੀ ਹੈ।’


ਫਰਜ਼ੀ ਟੀਆਰਪੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


ਪੁਲਿਸ ਨੇ ਅਰਨਬ ਨੂੰ ਉਸਦੇ ਘਰ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਗੋਸਵਾਮੀ ਨੇ ਪੁਲਿਸ ‘ਤੇ ਕੁੱ ਟ ਮਾ ਰ ਕਰਨ ਦਾ ਦੋ ਸ਼ ਲਾਇਆ।


ਰਿਪਬਲਿਕ ਟੀਵੀ ਨੇ ਅਰਨਬ ਦੇ ਘਰ ਦੀ ਲਾਈਵ ਫੁਟੇਜ ਵੀ ਦਿਖਾਈ ਜਿਸ ਵਿਚ ਪੁਲਿਸ ਅਤੇ ਅਰਨਬ ਵਿਚਾਲੇ ਝੜਪਾਂ ਹੁੰਦੀਆਂ ਵੇਖੀਆਂ ਗਈਆਂ।


ਅਰਨਬ ਗੋਸਵਾਮੀ ਨੇ ਮੁੰਬਈ ਪੁਲਿਸ ‘ਤੇ ਸ ਨ ਸ ਨੀ ਖੇ ਜ਼ ਦੋ ਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਸੱਸ, ਪੁੱਤਰ ਅਤੇ ਪਤਨੀ ਨੂੰ ਕੁੱ ਟਿ ਆ।

ਅਰਨਬ ਨੇ ਮੁੰਬਈ ਪੁਲਿਸ ‘ਤੇ ਗੁੰ ਡਾ ਗ ਰ ਦੀ ਦਾ ਦੋ ਸ਼ ਲਾਉਂਦਿਆਂ ਕਿਹਾ ਕਿ ਉਸਨੂੰ ਪਰਿਵਾਰ ਨਾਲ ਗੱਲ ਕਰਨ ਤੋਂ ਰੋਕਿਆ ਗਿਆ ਹੈ।

ਦਵਾਈ ਦੇਣ ਤੋਂ ਵੀ ਰੋਕਿਆ ਗਿਆ ਸੀ। ਇਸ ਤੋਂ ਬਾਅਦ ਅਰਨਬ ਗੋਸਵਾਮੀ ਮੁੰਬਈ ਪੁਲਿਸ ਨੂੰ ਵੈਨ ਵਿਚ ਆਪਣੇ ਨਾਲ ਲੈ ਗਈ।