ਸਵਾਲ-ਇਦਾ ਦੀ ਸਪੀਚ ਸੁਣ ਕੇ ਪਿੱਛੇ ਖੜੇ ਬੰਦੇ ਨੇ ਹਾਸੇ ਤੇ ਕਾਬੂ ਕਿੱਦਾ ਰੱਖਿਆ ਹੋਊ?

ਸਵਾਲ-ਇਦਾ ਦੀ ਸਪੀਚ ਸੁਣ ਕੇ ਪਿੱਛੇ ਖੜੇ ਬੰਦੇ ਨੇ ਹਾਸੇ ਤੇ ਕਾਬੂ ਕਿੱਦਾ ਰੱਖਿਆ ਹੋਊ?.ਪ੍ਰਧਾਨ ਮੰਤਰੀ ਜੀ ਦੱਸਦੇ ਨੇ ਕਿ ਉਨ੍ਹਾਂ ਨੂੰ ਕਿਹੜੇ ਕਿਹੜੇ ਨਾਵਾਂ ਨਾਲ ਬੁਲਾਇਆ ਜਾਂਦਾ…….ਬਹੁਤ ਮਾੜੀ ਗਲ ਕਾਂਗਰਸੀਆਂ ਦੀ ਉਨ੍ਹਾਂ ਨੂੰ ਮੋਦੀ ਜੀ ਨੂੰ ਚੂਹਾ ਨਹੀਂ ਸੀ ਕਹਿਣਾ ਚਾਹੀਦਾ…ਬਹੁਤ ਗਲਤ ਗਲ ਹੈ ਜੀ…ਸ਼ੁਕਰ ਕਰੋ ਫੇਕੂ ਕਹਿਣਾ ਭੁੱਲ ਗਏ

ਪ੍ਰਧਾਨ ਮੰਤਰੀ ਦੇ ਅੱਜ ਦੇ 12 ਮਿੰਟ ਦੇ ਸੰਦੇਸ਼ ਨੇ ਵੀ ਰਿਕਾਰਡ ਬਣਾ ਦਿੱਤਾ। ਜਦੋਂ ਯੂ ਟਿਊਬ ‘ਤੇ ਲਾਈਕ ਨਾਲੋਂ ਡਿਸਲਾਈਕ ਵਧ ਗਏ ਤਾਂ ਭਾਜਪਾ ਨੇ ‘ਮਨ ਕੀ ਬਾਤ’ ਵਾਂਗ ਡਿਸਲਾਈਕ ਵਾਲਾ ਬਟਨ ਹੀ ਚੱਕ ਦਿੱਤਾ।ਹੁਣ ਇਹ ਗੱਲਾਂ ਸੁਣ-ਸੁਣ ਲਾਈਕ ਕੌਣ ਦੱਬੇ ਕਿ ਕਰੋਨਾ ਜਾ ਰਿਹਾ, ਭਾਰਤ ‘ਚ ਮੌਤ ਦਰ ਬਹੁਤ ਘੱਟ ਰਹੀ ਹੈ, ਜ਼ਿਮੇਵਾਰੀ ਸਮਝਣੀ ਬੰਦ ਨਾ ਕਰੋ, ਦੇਸ਼ ਦੀ ਰਫ਼ਤਾਰ ਵਧ ਰਹੀ ਹੈ।ਇਹ ਗੱਲਾਂ ਤਾਂ ਨਿਆਣੇ ਨੂੰ ਵੀ ਪਤਾ। ਡਿਸਲਾਈਕ ਲੁਕੋ ਕੇ ਕੀ ਬਣਨਾ, ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰੋ।
– ਸਵਰਨ ਸਿੰਘ ਟਹਿਣਾ

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ  ਜਿਨ੍ਹਾਂ ਨੇ ਮੋਦੀ ਨੂੰ ਦਾਨ ਕੀਤਾ ਉਨ੍ਹਾ ਦਾ ਡਾਟਾ ਚੋਰੀ ਹੋ ਗਿਆ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਤੋਂ ਕਰੀਬ 5 ਲੱਖ 70 ਹਜ਼ਾਰ ਲੋਕਾਂ ਦੇ ਅੰਕੜੇ ਚੋ ਰੀ ਕੀਤੇ ਗਏ ਅਤੇ ਉਨ੍ਹਾਂ ਨੂੰ ਡਾਰਕ ਵੈੱਬ ਉੱਤੇ ਵਿਕਰੀ ਲਈ ਪੇਸ਼ ਕਰਵਾ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀ ਦੂਜੀ ਘ ਟ ਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਅਤੇ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ।

ਚੋਰੀ ਹੋਈਆਂ ਸੂਚਨਾਵਾਂ ਵਿੱਚ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈਬਸਾਈਟਸ ਸ਼ਾਮਲ ਹਨ। ਸਾਈਬਰ ਸਕਿਉਰਟੀ ਫਰਮ ਸਾਈਬਲ ਦੀ ਰਿਪੋਰਟ ਅਨੁਸਾਰ ਚੋਰੀ ਕੀਤੇ ਅੰਕੜੇ ਅ ਪ ਰਾ ਧਿ ਕ ਘਟਨਾਵਾਂ ਦਾ ਕਾਰਨ ਬਣ ਸਕਦੇ ਹਨ। ਇਸ ਡਾਟਾ ਦੀ ਵਰਤੋਂ ਫਿਸਿੰਗ ਈਮੇਲ ਅਤੇ ਸਪੈਮ ਟੈਕਸਟ ਸੁਨੇਹੇ ਭੇਜਣ ਲਈ ਕੀਤੀ ਜਾ ਸਕਦੀ ਹੈ।

5 ਲੱਖ 70 ਹਜ਼ਾਰ ਲੋਕ, ਜਿਨ੍ਹਾਂ ਦਾ ਡਾਟਾ ਲੀਕ ਹੋਇਆ ਹੈ, ਵਿੱਚ 2.92 ਲੱਖ ਤੋਂਵੱਧ ਦਾਨੀ ਲੋਕ ਹਨ, ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਉ-ਬੇਟੀ ਪੜ੍ਹਾਉ ਆਦਿ ਮੁਹਿੰਮਾਂ ਲਈ ਦਾਨ ਕੀਤਾ ਹੈ।