ਪੀ.ਟੀ.ਸੀ ਨੇ ਪਹਿਲੀ ਵਾਰ ਬੋਲਿਆ ਸੱਚ, ਸ਼ਿਵ ਸੈਨਾ ਵਾਲੇ ਭੜਕੇ

ਸ਼ਿਵ ਸੈਨਾ ਵਾਲਾ ਸੰਜੀਵ ਘਨੌਲੀ ਆਪਣੇ ਆਪ ਨੂੰ ਜਥੇਦਾਰ ਦੇ ਬਰਾਬਰ ਸਮਝਦਾ
ਬਹੁਤ ਤੜਫਿਆ ਕਿ ਪੀ.ਟੀ.ਸੀ ਨੇ ਜ਼ਾਅਲੀ ਡਰਾਮੇਬਾਜ਼ ਸਿਵ ਸੈਨਕਾਂ ਦੀ ਸੁਰੱਖਿਆ ਤੇ ਸਵਾਲ ਉਠਾਏ- ਦੇਖੋ ਤੜਫਦਾ

ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਆਗੂ ਸੁਧੀਰ ਸੂਰੀ ਵਲੋਂ ਜੇਲ੍ਹ ਵਿਚ ਐਲਸੀਡੀ ਲੈਣ ਸਬੰਧੀ ਇਕ ਵੀਡਿਓ ਵਾਇਰਲ ਹੋਈ। ਸੂਰੀ ਨੂੰ ਸਿੱਖ ਭਾਈਚਾਰੇ ਖਿਲਾਫ ਭ ੜ ਕਾ ਊ ਸ਼ਬਦਾਵਲੀ ਵਾਲੀ ਇਕ ਵੀਡਿਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਗ੍ਰਿ ਫ਼ ਤਾ ਰ ਕੀਤਾ ਸੀ।

ਉਹ ਇਸ ਵੇਲੇ ਨਿਆਂਇਕ ਹਿਰਾਸਤ ਦੌਰਾਨ ਪਠਾਨਕੋਟ ਜੇ ਲ੍ਹ ਵਿਚ ਬੰਦ ਹੈ। ਵਾਇਰਲ ਹੋਈ ਵੀਡਿਓ ਵਿਚ ਉਹ ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਨਾਲ ਗੱਲਬਾਤ ਕਰ ਰਿਹਾ ਹੈ। ਗੱਲਬਾਤ ਦੀ ਸ਼ੁਰੂਆਤ ਵਿਚ ਹੀ ਘਨੌਲੀ ਉਸ ਨੂੰ ਪੁੱਛਦਾ ਹੈ ਕਿ ਕੀ ਉਸ ਨੂੰ ਐਲਸੀਡੀ ਮਿਲ ਗਈ ਹੈ।

ਪਠਾਨਕੋਟ ਦੇ ਜੇ ਲ ਸੁਪਰਡੈਂਟ ਬਲਵਿੰਦਰ ਸਿੰਘ ਨੇ ਆਖਿਆ ਕਿ ਜੇ ਲ੍ਹ ਦੇ ਨਿਯਮਾਂ ਮੁਤਾਬਕ ਕੋਈ ਵੀ ਕੈਦੀ ਨਿੱਜੀ ਵਰਤੋਂ ਲਈ ਟੀਵੀ ਨਹੀਂ ਰੱਖ ਸਕਦਾ।

ਪਹਿਲੀ ਵਾਰੀ ਪੀ.ਟੀ.ਸੀ ਦੀ ਚੱਜ ਦੀ ਰਿਪੋਰਟਿੰਗ ਦੇਖੋ –ਖਾਲਿਸਤਾਨ ਦੇ ਨਾਮ ‘ਤੇ ਚੱਲ ਰਹੀਆਂ ਇਹਨਾਂ ਦੀਆਂ ਦੁਕਾਨਦਾਰੀਆਂ.. ਜਾਣੋ, ਸਰਕਾਰੀ ਸੁਰੱਖਿਆ ਹਾਸਿਲ ਕਰਨ ਲਈ ਵਰਤੇ ਜਾਂਦੇ ਨੇ ਕਿਹੜੇ ਹਥਕੰਡੇ ?

ਇੱਕ ਪੁਰਾਣੀ ਖਬਰ ਅਨੁਸਾਰ- ਸਕਿਉਰਟੀ ਲੈਣ ਲਈ ਕੋਈ ਸਿਵ-ਸੈਨਾ (ਫਲਾਣਾ-ਢਿਮਕਾ) ਬਣਾਉ ਤੇ ਅੰਬੈਸਡਰ ਕਾਰਾਂ , ਜਿਪਸੀਆ ਤੇ ਗੰਨਮੈਨ ਤੇ ਫਰੀ ਦਾ ਤੇਲ ਪਾਉ — ਕੀ ਪੰਜਾਬ ਪੁਲਿਸ ਨੇ ਕਿਸੇ ਹੋਰ ਪਾਰਟੀ ਦੇ ਵੀ ਨੇਤਾਵਾਂ ਨੂੰ ਵੀ ਸਕਿਉਰਟੀ ਦਿੱਤੀ ਹੈ ਏਦਾਂ ਬਕਵਾਸਬਾਣੀ ਕਰਨ ਤੇ — ਸਿਵ-ਸੈਨਾ ਦੀ ਲਿਸਟ ਚ—ਯੋਗਰਾਜ ਸ਼ਰਮਾ ਰਾਜ ਪ੍ਰਮੁੱਖ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ, ਅਤੇ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਦਿੱਤੀਆਂ ਬੁਲਿਟ ਪਰੂਫ ਅੰਬੈਸਡਰ ਕਾਰਾਂ ਸ਼ਾਮਲ ਹਨ ਨੂੰ ਨਵੀਆਂ ਕਾਰਾਂ ਮਿਲਣਗੀਆ ।

ਸ਼ਿਵ ਸੈਨਾ (ਬਾਲ ਠਾਕਰੇ) ਦੇ ਹਰਵਿੰਦਰ ਸੋਨੀ ਲਈ ਜਿਪਸੀ, ਸ਼ਿਵ ਸੈਨਾ ਅੰਮ੍ਰਿਤਸਰ ਤੇ ਚੇਅਰਮੈਨ ਸੁਧੀਰ ਸੂਰੀ ਲਈ ਜਿਪਸੀ, ਸ਼ਿਵ ਸੈਨਾ ਲੁਧਿਆਣਾ ਦੇ ਕੌਮੀ ਪ੍ਰਧਾਨ ਕਮਲੇਸ਼ ਭਾਰਦਵਾਜ ਲਈ ਜਿਪਸੀ, ਵਿਨੈ ਜਲੰਧਰੀ ਲਈ ਜਿਪਸੀ, ਸ਼ਿਵ ਸੈਨਾ ਕਾਰਕੁਨ ਕ੍ਰਿਸ਼ਨ ਲਾਲ ਸ਼ਰਮਾ ਲਈ ਜਿਪਸੀ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਨਿਸ਼ਾਂਤ ਸ਼ਰਮਾ ਲਈ ਜਿਪਸੀ, ਸ਼ਿਵ ਸੈਨਾ ਹਿੰਦੋਸਤਾਨ ਤੇ ਪ੍ਰਧਾਨ ਪਵਨ ਕੁਮਾਰ ਗੁਪਤਾ ਲਈ ਜਿਪਸੀ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਹਰੀਸ਼ ਸ਼ਰਮਾ ਲਈ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ ਲਈ ਬੋਲੈਰੋ, ਸੰਜੀਵ ਭਾਜਦਵਾਜ ਨੂੰ ਨਵੀਆਂ ਜਿਪਸੀ ਮਿਲਣਗੀਆ
ਯੋਧਬੀਰ ਸਿੰਘ