ਅਸੀਂ ਚਾਹੁੰਦੇ ਹਾਂ ਸਾਰਾ ਦੇਸ਼ ਖਾਲਿਸਤਾਨ ਬਣ ਜਾਵੇ- ਸਰਦਾਰ ਮਨੋਜ ਸਿੰਘ ਦੁਹਾਨ

ਹਰਿਆਣੇ ਦਾ ਹਿੰਦੂ ਵੀਰ ਸਿੰਘ ਸਜ ਕੇ ਕਿਸਾਨਾ ਦੇ ਹੱਕ ‘ਚ ਸ਼ੰਭੂ ਮੋਰਚੇ ਤੇ ਪੁੱਜਾ
पंजाब-हरियाणा के बॉर्डर; शम्भू बॉर्डर पर किसानों के हक़ में केंद्र के कृषि कानूनों के खिलाफ लगाए गए पक्के मोर्चे पर मेरा व्याख्यान, जिसमें यूनियनिस्ट इतिहास का संदर्भ लिया गया है। – सरदार मनोज सिंह दूहन

ਅਸੀਂ ਹਰਿਆਣਾ ਦੇ ਲੋਕ ਹੁਣ ਸਿੱਖੀ ਵਿਚ ਆਵਾਂਗੇ ਤੇ ਸਾਰੇ ਦੇਸ਼ ਵਿਚ ਖਾਲਸਾ ਰਾਜ ਸਥਾਪਿਤ ਕਰਾਂਗੇ-ਸਰਦਾਰ ਮਨੋਜ ਸਿੰਘ ਦੂਹਾਨ..ਇਸ ਵੀਰ ਨੇ ਇੱਕ ਹੋਰ ਇੰਟਰਵਿਊ ਵਿਚ ਇਹ ਵੀ ਕਿਹਾ ਕਿ ਸਾਰਾ ਦੇਸ਼ ਖਾਲਿਸਤਾਨ ਹੋਣਾ ਚਾਹੀਦਾ ..ਇਸ ਵੀਰ ਦੀ ਕੱਲੀ ਕੱਲੀ ਗਲ ਸੁਣਨ ਵਾਲੀ ਹੈ- ਮਨੂਵਾਦੀਆਂ ਅਤੇ ਚਾਣਕਿਆਂ ਦੀ ਦੱਸੀ ਕੱਲੀ ਕੱਲੀ ਚਾਲ….ਡਾਇਨਾਸੋਰ ਵਾਂਗ ਮਨੁੱਖ ਜਾਤੀ…ਜਦੋਂ ਮੂੰਹ ਨੂੰ ਖੂਨ ਲੱਗ ਜਾਵੇ ਤਾਂ ਡਾਇਨਾਸੋਰ ਆਪਣੇ ਬੱਚੇ ਖਾਣ ਲੱਗ ਪੈਂਦਾ


ਪੰਜਾਬ ਵਿੱਚ ਕਿਸਾਨੀ ਮੁੱਦਿਆਂ ਉੱਤੇ ਹੋਏ ਉਭਾਰ ਵਿਚ ਪੰਜਾਬ ਦੇ ਵੱਧ ਹੱਕਾਂ ਅਤੇ ਖੁਦਮੁਖਤਿਆਰੀ ਦਾ ਮਸਲਾ ਚਰਚਾ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਹ ਗੱਲ ਹੁਣ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਨਵੇਂ ਖੇਤੀ ਕਾਨੂੰਨ ਅਸਲ ਬਿਮਾਰੀ ਨਹੀਂ ਹਨ ਬਲਿਕ ਉਸ ਦੇ ਲੱਛਣ ਹਨ ਅਤੇ ਮਸਲੇ ਦੀ ਅਸਲ ਜੜ੍ਹ ਸੂਬਿਆਂ ਉੱਤੇ ਕੇਂਦਰ ਦੇ ਕੀਤੇ ਫੈਸਲੇ ਥੋਪਣ ਨਾਲ ਜੁੜੀ ਹੋਈ ਹੈ।ਪੰਜਾਬੀ ਸਾਹਿਤਕਾਰਾਂ ਅਤੇ ਕਲਾਕਾਰਾਂ ਵਿਚ ਵੀ ਫ਼ੈਜ਼ ਅਹਿਮਦ ਫ਼ੈਜ ਤੇ ਉਰਦੂ ਲੇਖਕਾਂ ਜਿਹੀ ਪਰੰਪਰਾ ਉਨ੍ਹਾਂ ਹੀ ਸਮਿਆਂ ਤੋਂ ਚੱਲੀ। ਗ਼ਦਰ ਲਹਿਰ ਨਾਲ ਜੁੜੇ ਸ਼ਾਇਰਾਂ ਤੋਂ ਬਾਅਦ ਫੀਰੋਜ਼ਦੀਨ ਸਰਫ਼, ਗੁਰਮੁਖ ਸਿੰਘ ਮੁਸਾਫ਼ਿਰ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਮਾਸਟਰ ਤਾਰਾ ਸਿੰਘ (ਉਹ ਨਾਵਲਕਾਰ ਤੇ ਕਵੀ ਵੀ ਸਨ) ਅਤੇ ਹੋਰਨਾਂ ਨੇ ਵੀ ਜੇਲ੍ਹਾਂ ਕੱਟੀਆਂ। ਬਾਵਾ ਬਲਵੰਤ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਪ੍ਰੋਫ਼ੈਸਰ ਮੋਹਨ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ, ਸੁਜਾਨ ਸਿੰਘ, ਗੁਰਚਰਨ ਸਿੰਘ ਰਾਮਪੁਰੀ, ਗੁਰਦਾਸ ਰਾਮ ਆਲਮ, ਨਵਤੇਜ ਸਿੰਘ ਪ੍ਰੀਤਲੜੀ ਅਤੇ ਬਹੁਤ ਸਾਰੇ ਲੇਖਕਾਂ ਨੇ ਲੋਕ-ਸੰਘਰਸ਼ਾਂ ਵਿਚ ਹਿੱਸਾ ਲਿਆ ਅਤੇ ਹਮੇਸ਼ਾਂ ਲੋਕ-ਪੱਖੀ ਸਾਹਿਤ ਰਚਿਆ।