ਘਰੋਂ ਨਿਕਲਣ ਤੋਂ ਪਹਿਲਾਂ ਯੋਗਰਾਜ ਨੇ ਜਾਣੋ ਆਪਣੇ ਪੁੱਤਰ ਨੂੰ ਕੀ ਕਿਹਾ

ਘਰੋਂ ਨਿਕਲਣ ਤੋਂ ਪਹਿਲਾਂ ਯੋਗਰਾਜ ਨੇ ਜਾਣੋ ਆਪਣੇ ਪੁੱਤਰ ਨੂੰ ਕੀ ਕਿਹਾ

ਜੇ ਮੈਂ ਜਿਉਂਦਾ ਘਰ ਆ ਗਿਆ ਤਾਂ ਚੰਗਾ, ਜੇ ਨਾ ਆਇਆ ਤਾਂ ਸ਼ਹੀਦ ਹੋ ਗਿਆ

ਲੁਧਿਆਣਾ ‘ਚ ਕਿਸਾਨਾਂ ਦੇ ਹੱਕ ‘ਚ ਗਰਜੇ ਕੰਵਰ ਗਰੇਵਾਲ, ਲੱਖਾ ਸਿਧਾਣਾ, ਬੀਰ ਸਿੰਘ ਅਤੇ ਡਾ. ਸੁਖਪ੍ਰੀਤ ਸਿੰਘ ਉਦੋਕੇ
ਕੈਪਟਨ ਸਰਕਾਰ ਕਲ ਨੂੰ ਖੁਦਮੁਖਤਿਆਰੀ ਦਾ ਮਤਾ ਲਿਆਵੇ -ਲੱਖਾ ਸਿਧਾਣਾ..ਭਾਜਪਾ ਦਾ ਸ਼ਵੇਤ ਮਲਿਕ ਜੋ ਆਪਣੇ ਆਪ ਨੂੰ ਦਲਿਤਾਂ ਦਾ ਰਾਖਾ ਕਹਿੰਦਾ ਹਾਥਰਸ ਬ ਲਾ ਤ ਕਾ ਰ ਦੀ ਘਟਨਾ ਵੇਲੇ ਕਿੱਥੇ ਸੀ ਉਦੋਂ ਇਹ ਰਖਵਾਲੇ ਕਿੱਥੇ ਸੀ..ਦੇਖੋ ਅਸੀਂ ਕਿਵੇਂ ਜ਼ ਲੀ ਲ ਹੋ ਰਹੇ..ਦਰਬਾਨ ਬਣਾ ਦਿੱਤਾ….ਹਰ ਜਗਾ ਆਈ.ਏ.ਐਸ. ਅਤੇ ਡੀ.ਸੀ ਬਾਹਰਲੇ ਸੂਬਿਆਂ ਦੇ…ਤਾਜ ਹੋਟਲ ਵਿਚ ਜਾਣਬੁੱਝ ਕੇ ਚੋਂਕੀਦਾਰ ਸਿੱਖ ਰੱਖਿਆ ਜਾਂਦਾ..ਕੀ ਯੂ.ਪੀ ਬਿਹਾਰ ਚ ਸਾਨੂੰ ਪਹਿਲ ਦੇ ਅਧਾਰ ਤੇ ਨੌਕਰੀ ਦਿਉ..ਜਿਹੜੇ ਕਹਿੰਦੇ ਪੰਜਾਬੀ ਪੜਦੇ ਨਹੀਂ ਉਹ ਲੱਖਾ ਸਿਧਾਣਾ ਦੀ ਗਲ ਸੁਣੋ..ਕਿਵੇਂ ਬਾਹਰੋਂ ਬੰਦੇ ਲਿਆਕੇ ਪੰਜਾਬ ਵਿਚ ਫਿੱਟ ਕੀਤੇ ਜਾ ਰਹੇ……….ਜਾਣੋ ਲੱਖਾ ਸਿਧਾਣਾ ਤੋਂ

ਜਾਣੋ ਡਾ. ਸੁਖਪ੍ਰੀਤ ਸਿੰਘ ਉਦੋਕੇ ਤੋਂ ਕਿਵੇਂ ਲੋਕਾਂ ਨਾਲ ਕੀਤਾ ਜਾ ਰਿਹਾ ਵਿਸਾਹਘਾਤ..ਬ ਲਾ ਤ ਕਾ ਰ ਨੂੰ ਹ ਥਿ ਆ ਰ ਵਜੋਂ ਕਿਵੇ ਵਰਤਿਆ ਜਾਂਦਾ ਹੈ ਜਾਣੋ ਡਾ. ਸੁਖਪ੍ਰੀਤ ਸਿੰਘ ਉਦੋਕੇ ਤੋਂ..ਆਪਣੀ ਸਹਿਣਸ਼ਕਤੀ ਵਧਾਉ –ਬੀਰ ਸਿੰਘ..ਬ ਦੂੰ ਕਾ ਬੀਜਣ ਦਾ ਮਤਲਬ ਹੈ ਵਿਚਾਰ ਬੀਜਣਾ ਹੈ-ਬੀਰ ਸਿੰਘ..ਜਦੋਂ ਮੈਂ ਮੁੰਬਈ ਜਾਂਦਾ ਤਾਂ ਲੋਕ ਮੇਰੀ ਦਸਤਾਰ ਤੋਂ ਖੌਫਜਾਦਾ ਹੋ ਜਾਂਦੇ-ਬੀਰ ਸਿੰਘ

ਧਰਨਾ ਚਾਹੇ ਬਠਿੰਡੇ ਹੋਵੇ ਜਾਂ ਸ਼ੰਭੂ ਇਸ ਦਾ ਮਤਲਬ ਇਹ ਨਹੀਂ ਅਸੀ ਵੱਖ ਹਾ, ਅਸੀ ਇਕੱਠੇ ਹਾਂ

ਮੋਦੀ ਦਾ ਪੰਜਾਬੀ ਚ ਟਵੀਟ ਕਰਨਾ ਤੁਹਾਡੀ ਪਹਿਲੀ ਜਿੱਤ ਸਿਮਰਨਜੀਤ ਸਿੰਘ ਬੈਂਸ..ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੀਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ ਤੇ ਕੀਤੇ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਹ ਮ ਲਾ ਹੈ – ਬੈਂਸ..ਤੂਤਾਂ ਵਾਲੇ ਖੂਹ ਦੀ ਫੋਟੋ ਸਟੇਟ ਕਾਪੀ ਹੈ ਇਹ ਕਾਨੂੰਨ- ਬੈਂਸ