Breaking News
Home / ਵਿਸ਼ੇਸ਼ ਲੇਖ / ਜਾਣੋ ਕਿਉਂ ਰੋਣ ਲੱਗ ਗਿਆ ਮਨਿੰਦਰਜੀਤ ਬਿੱਟਾ

ਜਾਣੋ ਕਿਉਂ ਰੋਣ ਲੱਗ ਗਿਆ ਮਨਿੰਦਰਜੀਤ ਬਿੱਟਾ

ਕਾਮਰੇਡ ਬਲਵਿੰਦਰ ਦੇ ਕ-ਤ-ਲ ਮਗਰੋਂ ਰੋ ਪਿਆ ਮਨਿੰਦਰਜੀਤ ਬਿੱਟਾ, ਸਰਕਾਰ ਕੋਲੋ ਮੰਗੀ ਆ ਤ ਮ ਹੱ-ਤਿਆ ਕਰਨ ਦੀ ਇਜਾਜ਼ਤ। ਸਕਿ ਉਰਟੀ ਵਧਾੳਣ ਦੀ ਕੀਤੀ ਮੰਗ- ਕਿਹਾ, ਮੈਂ ਸਿਕ ਉਰਟੀ ਲਈ ਹੋਰ ਮਿੰ ਨਤਾਂ ਨਹੀਂ ਕਰ ਸਕਦਾ

ਖਾਕੜੂਵਾਦ ਦੇ ਦੌਰ ਸਮੇਂ ਪ੍ਰਸਿਧ ਪੁਲਿਸ ਮੁਖਬਰ ਰਹੇ ਕਾਮਰੇਡ ਬਲਵਿੰਦਰ ਸੰਧੂ ਦੇ ਕ-ਤ-ਲ ਮਗਰੋਂ ਸਾਬਕਾ ਕਾਂਗਰਸੀ ਆਗੂ ਮਨਿੰਦਰਜੀਤ ਬਿੱਟਾ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆ ਭਰੇ ਮਨ ਕਿਹਾ ਕਿ ਉਸਦੀ ਦੀ ਜਾਨ ਨੂੰ ਖ-ਤ-ਰਾ ਹੈ।

ਮਨਿੰਦਰਜੀਤ ਬਿੱਟਾ ਨੇ ਕਿਹਾ ਕਿ ਉਹ ਆਪਣੀ ਅਤੇ ਖਾੜਕੂਵਾਦ ਦੌਰਾਨ ਪੁਲਿਸ ਨਾਲ ਕੰਮ ਕਰਨ ਵਾਲੇ ਲੋਕਾਂ ਸਕਿ ਉਰਟੀ ਨੂੰ ਹੋਰ ਮਜਬੂਤ ਕਰਨ ਲਈ ਕਈ ਵਾਰ ਪੁਲਿਸ ਅਤੇ ਰਾਜਨੀਤਕ ਲੀਡਰਾਂ ਦੀਆਂ ਮਿੰਨਤਾਂ ਕਰ ਚੁਕੇ ਹਨ। ਉਹ ਹੋਰ ਮਿੰ ਨਤਾਂ ਕਰਨ ਦੀ ਥਾਂ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਮੈਨੂੰ ਆ ਤ ਮ ਹੱ ਤਿ ਆ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਕਰੋਨਾ ਵਾਇਰਸ ਨਾਲ ਭਾਰਤ ‘ਚੋਂ ਪ੍ਰਦੂਸ਼ਣ ਤਾਂ ਚੁੱਕ ਹੋਇਆ ਹੀ ਸੀ, ਲੀਡਰਾਂ ਦੇ ਦਿਮਾਗ ਵੀ ਪੁੱਠਾ ਗੇੜਾ ਖਾ ਗਏ ਲੱਗਦੇ।ਸਵੇਰੇ ਬੀਬਾ ਹਰਸਿਮਰਤ ਕੇਜਰੀਵਾਲ ਸਰਕਾਰ ਦੀਆਂ ਸਿਫ਼ਤਾਂ ਕਰੀ ਜਾਂਦੀ ਸੀ, ਹੁਣ ਮਨਿੰਦਰਜੀਤ ਬਿੱਟਾ ਕਹੀ ਜਾਂਦਾ ਕਿ ਅਸੀਂ ਸਾਰੇ ਪੁਰਾਣੇ ਲੀਡਰਾਂ ਨੇ ਪੰਜਾਬ ਉ ਜਾ ੜਿਆ!ਕਿਆਮਤ ਦਾ ਸਮਾਂ ਸੱਚੀਂ ਤਾਂ ਨੀ ਆ ਗਿਆ!

ਨਾਲ਼ੇ ਪੁੰਨ ਨਾਲੇ ਫਲ਼ੀਆਂ

ਸਾਈਕਲ ਚੋਰ ਮਨਿੰਦਰਜੀਤ ਬਿੱਟੇ ਦੀ ਜੀਵਨੀ ‘ਤੇ ਇਹ ਫ਼ਿਲਮਸਾਜ਼ ਫ਼ਿਲਮ ਬਣਾਉਣ ਜਾ ਰਹੇ ਹਨ। ਜੇਕਰ ਤੁਹਾਡੇ ਕੋਲ 1980 ਮਾਡਲ ਸਾਈਕਲ ਸਾਂਭਿਆ ਪਿਆ ਹੈ ਤਾਂ ਤੁਰੰਤ ਇਨ੍ਹਾਂ ਨਾਲ ਸੰਪਰਕ ਕਰੋ, ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ਾਂ ‘ਚ ਵਰਤੇ ਜਾਣ ਲਈ ਅਜਿਹੇ ਸਾਈਕਲਾਂ ਦੀ ਵੱਡੀ ਪੱਧਰ ‘ਤੇ ਲੋੜ ਹੈ।

ਅਜਿਹੇ ਸਾਈਕਲ ਲਿਆਉਣ ਵਾਲੇ ਨੂੰ ਆਉਣ-ਜਾਣ ਦੇ ਕਿਰਾਏ ਤੋਂ ਇਲਾਵਾ ਫ਼ਿਲਮ ਦੇ ਉਸ ਸੀਨ ‘ਚ ਰੋਲ ਵੀ ਦਿੱਤਾ ਜਾਵੇਗਾ, ਜਿੱਥੇ ਬਿੱਟਾ ਸਿਨਮੇ ਦੀ ਸਾਈਕਲ ਪਾਰਕਿੰਗ ‘ਚੋਂ ਜਾ ਨ ‘ਤੇ ਖੇਡ ਕੇ ਸਾਈਕਲ ਚੋਰੀ ਕਰੇਗਾ ਤੇ ਤੁਸੀਂ ਟਿਕਟਾਂ ਵਾਲੀ ਕਤਾਰ ‘ਚ ਖੜ੍ਹੇ ਦਿਖਾਈ ਦਿਓਂਗੇ

About admin

Check Also

ਰਾਣੋ ਮਾਮਲੇ ‘ਚ ਉਮਰਾਨੰਗਲ ਸਣੇ 4 ਹੋਰ ਪੁਲਿਸ ਅਫਸਰਾਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 25 ਮਾਰਚ – ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਡ- ਰੱ- ਗ ਕੇ-ਸ ‘ਚ ਫ-ੜੇ ਗਏ …

%d bloggers like this: