ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਅ ਸ਼ ਲੀ ਲ ਵੀਡੀਓ ਬਣਾ ਕੇ ਲੋਕਾਂ ਨੂੰ ਕਰਦੀ ਸੀ ਬ ਲੈ ਕ ਮੇ ਲ

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਤੋਂ ਇਕ ਹੋਰ ਬਰਨਾਲਾ ਪੁਲਿਸ ਨੇ ਵੱਡਾ ਝਟਕਾ ਦਿੰਦਿਆਂ ਜਿੱਥੇ ਧਨੌਲਾ ਤੋਂ ਸਾਬਕਾ ਸਰਕਲ ਪ੍ਰਧਾਨ ਨੂੰ ਲੁੱ ਟ-ਖ਼ੋ ਹ, ਕ ਤ ਲ ਜਿਹੀਆਂ ਵਾਰ ਦਾਤਾਂ ਕਰਨ ਤੇ ਨਾ ਜਾ ਇ ਜ਼ ਸ਼ ਰਾ ਬ ਦੀ ਤ ਸ ਕ ਰੀ ਕਰਨ ਦੇ ਮਾਮਲਿਆਂ ‘ਚ ਕਾਬੂ ਕੀਤਾ ਸੀ, ਉੱਥੇ ਹੀ ਜ਼ਿਲ੍ਹਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਿਰਕ ਨੂੰ ਅ ਸ਼ ਲੀ ਲ ਬ ਲੈ ਕ ਮੈ ਲ ਤੇ ਕਾਰ ਖੋ ਹ ਣ ਜਿਹੀਆਂ ਵਾ ਰ ਦਾ ਤਾਂ ਨੂੰ ਅੰਜਾਮ ਦੇਣ ਦੇ ਮਾਮਲੇ ‘ਚ 144 ਨੰਬਰ ਮੁਕੱਦਮਾ ਦਰਜ ਕਰਦਿਆਂ ਧਾਰਾ 392, 386,506, 120ਬੀ ਥਾਣਾ ਸਦਰ ਬਰਨਾਲਾ ‘ਚ ਦਰਜ਼ ਕਰਦਿਆਂ ਭ ਗੌ ੜਾ ਕਰਾਰ ਦਿੰਦਿਆਂ ਭਾਲ ਸ਼ੁਰੂ ਕਰ ਦਿੱਤੀ ਹੈ।

ਇਸੇ ਮਾਮਲੇ ‘ਚ ਹੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ‘ਚ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਅਕਾਲੀ ਦਲ ਦੇ ਸਰਕਲ ਧਨੌਲਾ ਤੋਂ ਜਥੇਦਾਰ ਮੱਖਣ ਸਿੰਘ ਤੇ ਉਸ ਦੇ ਸਾਥੀ ਗੌਰਵ ਕੁਮਾਰ ਤੋਂ ਇਲਾਵਾ ਅਕਾਲੀ ਦਲ ਮਹਿਲਾ ਵਿੰਗ ਦੀ ਆਗੂ ਪਰਮਜੀਤ ਕੌਰ ਚੀਮਾ ਤੇ ਗਰਵਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਸ ਗੈਂ ਗ ਦੀ ਵੱਡੀ ਸਰਗਨਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਸੰਗਰੂਰ ਦਿਹਾਤੀ ਮਹਿਲਾ ਵਿੰਗ ਪ੍ਰਧਾਨ ਪਰਮਜੀਤ ਕੌਰ ਵਿਰਕ ਦੀ ਗ੍ਰਿਫ਼ਤਾਰੀ ਬਾਕੀ ਹੈ।