Breaking News
Home / ਪੰਜਾਬ / ਵੀਡੀਉ-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਚਾੜ੍ਹਿਆ ਕੁ ਟਾ ਪਾ

ਵੀਡੀਉ-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਚਾੜ੍ਹਿਆ ਕੁ ਟਾ ਪਾ

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ ਚ ਜਬਰਦਸਤ ਵਿਰੋਧ ਕੀਤਾ ਅਤੇ ਭਾਜਪਾ ਦੇ ਹਰ ਇੱਕ ਆਗੂ ਦਾ ਹਰ ਥਾਂ ਜਿਥੇ ਜਿਥੇ ਵੀ ਪ੍ਰੋਗਰਾਮ ਹੋਵੇਗਾ ਇਸੇ ਤਰਾਂ ਭਾਰੀ ਵਿਰੋਧ ਕਰਨ ਦੀ ਗੱਲ ਕਹੀ ।


ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹ ਮ ਲਾ ਕੀਤਾ ਗਿਆ । ਚੋਲਾਂਗ ਟੋਲ ਪਲਾਜ਼ਾ ‘ਤੇ ਕਿਸਾਨਾਂ ਦੇ ਨੇ ਗੱਡੀ ਰੋਕ ਕੇ ਸ਼ੀ ਸ਼ਾ ਵੀ ਤੋੜਿਆ ਗਿਆ । ਉਨ੍ਹਾਂ ਇਹ ਵੀ ਕਿਹਾ ਕਿ ਧਰਨੇ ‘ਤੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ । ਇਸ ਮੌਕੇ ‘ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਸਭ ਸ਼ ਹਿ ‘ਤੇ ਹੋਇਆ ਹੈ । ਉਹ ਭਾਜਪਾ ਨੂੰ ਬ ਦ ਨਾ ਮ ਕਰਨਾ ਚਾਹੁੰਦੇ ਹਨ ।

ਐਸ ਐਸ ਪੀ ਹੁਸ਼ਿਆਰਪੁਰ ਨਵਜੋਤ ਮਾਹਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਐਸ ਐਸ ਪੀ ਮੁਤਾਬਕ ਅਸ਼ਵਨੀ ਸ਼ਰਮਾ ਬਿਲਕੁਲ ਠੀਕ ਨੇ ਪਰ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਹ ਮ ਲਾ ਪਿੰਡ ਚੋਲਾਂਗ ਟੋਲ ਪਲਾਜਾ ਨੇੜੇ ਹੋਇਆ । ਵਿਖਾਵਾਕਾਰੀਆਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ 7 ਦਿਨਾਂ ਦਾ ਸਮਾਂ ਹੈ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਜ ਨੂੰ ਇੱਕ ਨੋਟੀਫਾਈਡ ਮੰਡੀ ਘੋਸ਼ਿਤ ਕਰੇ, ਕੇਂਦਰ ਦੇ ਖੇਤੀ ਐਕਟ ਨੂੰ ਰੱਦ ਕਰੇ ਅਤੇ ਏਪੀਐਮਸੀ ਐਕਟ ਦੇ ਸੰਸ਼ੋਧਨ 2017 ਨੂੰ ਰੱਦ ਕਰੇ। ਜੇਕਰ ਉਹ ਇਜਲਾਸ ਨਹੀਂ ਬਲਾਉਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਕੈਪਟਨ ਦਾ ਘਿਰਾਓ ਕਰੇਗਾ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: