Breaking News
Home / ਦੇਸ਼ / ਹਾਥਰਸ ‘ਚ ਚਾਰ ਦੋ ਸ਼ੀਆਂ ਦੇ ਹੱਕ ਵਿਚ ਨਿੱਤਰੀ ਖੱਤਰੀ ਮਹਾਸਭਾ

ਹਾਥਰਸ ‘ਚ ਚਾਰ ਦੋ ਸ਼ੀਆਂ ਦੇ ਹੱਕ ਵਿਚ ਨਿੱਤਰੀ ਖੱਤਰੀ ਮਹਾਸਭਾ

ਹਾਥਰਸ ਕਾਂ ਡ ਦੀ ਕਾਨੂੰਨੀ ਲ-ੜਾ-ਈ ਜਿਓਂ-ਜਿਓਂ ਸੁਪਰੀਮ ਕੋਰਟ ਵੱਲ ਜਾ ਰਹੀ ਹੈ, ਉਸ ‘ਚ ਨਿਰਭੈਆ ਕਾਂ ਡ ਦੀ ਤਸਵੀਰ ਬਣਾਈ ਜਾ ਰਹੀ ਹੈ। ਸ਼ਨਿਚਰਵਾਰ ਨੂੰ ਖੱਤਰੀ ਮਹਾ ਸਭਾ ਦੇ ਵਫਦ ਨੇ ਮੁ ਲ ਜ਼ ਮਾਂ ਦੇ ਪਰਿਵਾਰ ਨਾਲ ਗੱਲ ਕੀਤੀ। ਨਾਲ ਹੀ ਨਿਰਭੈਆ ਮਾਮਲੇ ‘ਚ ਮੁਲ-ਜ਼ਮਾਂ ਦਾ ਪੱਖ ਕੋਰਟ ‘ਚ ਰੱਖਣ ਵਾਲੇ ਵਕੀਲ ਏਪੀ ਸਿੰਘ ਵੀ ਸਨ। ਉਨ੍ਹਾਂ ਨੇ ਚਾਰਾਂ ਮੁਲ-ਜ਼ਮਾਂ ਨੂੰ ਬੇ ਕ ਸੂ ਰ ਦੱਸਦਿਆਂ ਕੋਰਟ ‘ਚ ਉਨ੍ਹਾਂ ਦਾ ਪੱਖ ਰੱਖਣ ਦੀ ਹਾਮੀ ਭਰੀ ਹੈ। ਨਿਰਭੈਆ ਦੀ ਵਕੀਲ ਰਹੇ ਸੀਮਾ ਕੁਸ਼ਵਾਹਾ ਪੀ-ੜ-ਤਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦਾ ਕੇਸ ਲ-ੜ-ਨ ਦਾ ਵਾਅਦਾ ਪਹਿਲਾਂ ਹੀ ਕਰ ਚੁੱਕੇ ਹਨ। ਪਰਿਵਾਰਕ ਮੈਂਬਰਾਂ ਨੇ ਸੀਮਾ ਦੇ ਵਕਾਲਤਨਾਮੇ ‘ਤੇ ਦਸਤਖਤ ਵੀ ਕੀਤੇ ਸਨ।

ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਲੜਕੀ ਦੀ ਮੌ ਤ ਦੇ ਮਾਮਲੇ ‘ਚ ਚਾਰੇ ਲ ੜ ਕੇ ਬੇ ਕ ਸੂ ਰ ਹਨ। ਉਨ੍ਹਾਂ ਨੂੰ ਗ-ਲ-ਤ ਫਸਾਇਆ ਗਿਆ ਹੈ। ਸਿਆਸੀ ਪਾਰਟੀਆਂ ਨੇ ਜਾ ਤੀ ਸੰ ਘ-ਰ ਸ਼ ਕਰਵਾਉਣ ਲਈ ਵੱਡੀ ਸਾ-ਜ਼ਿ-ਸ਼ ਰਚੀ ਸੀ। ਸਰਕਾਰ ਇਸ ਮਾਮਲੇ ਦੀ ਐੱਸਆਈਟੀ ਤੋਂ ਜਾਂਚ ਕਰਵਾ ਰਹੀ ਹੈ, ਫਿਰ ਵੀ ਪੀ-ੜ-ਤ ਪਰਿਵਾਰ ਨੂੰ ਤਸੱਲੀ ਕਿਉਂ ਨਹੀਂ? ਉਨ੍ਹਾਂ ਇਸ ਮਾਮਲੇ ਨੂੰ ਆ ਨ ਰ ਕਿ ਲਿੰ ਗ ਦੱਸਦਿਆਂ ਕਿਹਾ ਕਿ ਮੌਤ ਨਾਲ ਪੂਰੀ ਸੰਵੇਦਨਾ ਤਾਂ ਹੈ ਪਰ, ਬੇ ਕ ਸੂ ਰ ਨੌਜਵਾਨਾਂ ਨਾਲ ਵੀ ਪੂਰਾ ਇਨਸਾਫ਼ ਹੋਣਾ ਚਾਹੀਦਾ ਹੈ।

ਅਖਿਲ ਭਾਰਤੀ ਖੱਤਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਰਾਜਾ ਮਾਨਵੇਂਦਰ ਸਿੰਘ ਨੇ ਕਿਹਾ ਕਿ ਵਕੀਲ ਏਪੀ ਸਿੰਘ ਦੀ ਪੈਰਵੀ ‘ਚ ਜਿਹੜਾ ਵੀ ਖਰਚਾ ਹੋਵੇਗਾ, ਖੱਤਰੀ ਮਹਾ ਸਭਾ ਚੁੱਕੇਗੀ। ਉਨ੍ਹਾਂ ਦੇ ਨਾਲ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਮਹੇਂਦਰ ਸਿੰਘ ਤੰਵਰ ਆਦਿ ਵੀ ਸ਼ਾਮਲ ਸਨ। ਵਫਦ ਨੇ ਘ-ਟ-ਨਾ ਵਾਲੀ ਥਾਂ ਦਾ ਵੀ ਜਾਇਜ਼ਾ ਲਿਆ।

ਉੱਤਰ ਪ੍ਰਦੇਸ਼ ਸਫਾਈ ਮੁਲਾਜ਼ਮ ਕਮਿਸ਼ਨ ਦੇ ਮੀਤ ਪ੍ਰਧਾਨ ਲਾਲਮਣੀ ਵਾਲਮੀਕਿ ਨੇ ਵੀ ਮਿ੍ਤਕਾ ਦੇ ਘਰ ਜਾ ਕੇ ਪਰਿਵਾਰ ਨਾਲ ਗੱਲ ਕੀਤੀ।

ਉਨ੍ਹਾਂ ਕਿਹਾਕਿ ਪੀ-ੜ-ਤਾ ਦੇ ਪਰਿਵਾਰ ਨੇ ਜਿਹੜੀਆਂ ਵੀ ਸਮੱ-ਸਿ-ਆ-ਵਾਂ ਦੱਸੀਆਂ ਹਨ, ਉਨ੍ਹਾਂ ਦਾ ਹੱਲ ਕਰਾਉਣ ਲਈ ਉਹ ਮੁੱਖ ਮੰਤਰੀ ਨਾਲ ਗੱਲ ਕਰਨਗੇ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: