ਪਹਿਲਾਂ ਸਾ ਲੀ ਨੂੰ ਮਾ ਰਿ ਆ, ਫਿਰ ਆਪਣੀ ਲਈ ਜਾਨ

ਫਗਵਾੜਾ : ਫਗਵਾੜਾ ਦੇ ਨੇੜੇ ਪਿੰਡ ਨੰਗਲ ‘ਚ ਸ਼ੁੱਕਰਵਾਰ ਨੂੰ ਇਕ ਦਿਲ ਕੰ ਬਾ ਊ ਘ ਟ ਨਾ ਸਾਹਮਣੇ ਆਈ ਹੈ। ਜਿਥੇ ਜੀਜੇ ਨੇ ਆਪਣੀ ਸਾ ਲੀ ਦੀ ਹੱ-ਤਿ-ਆ ਕਰ ਦਿੱਤੀ ਤੇ ਬਾਅਦ ‘ਚ ਖ਼ੁਦ ਵੀ ਫਾ-ਹਾ ਲੈ ਕੇ ਖ਼ੁ-ਦ-ਕੁ-ਸ਼ੀ ਕਰ ਲਈ। ਮਿ੍ਤਕ ਵਿਅਕਤੀ ਦੀ ਪਛਾਣ ਬੌਧ ਰਾਜ ਪੁੱਤਰ ਬਧਨ ਸਿੰਘ ਵਾਸੀ ਜੇਠੂਮਾਜਰਾ ਨਵਾਂਸ਼ਹਿਰ ਤੇ ਪ੍ਰਵੀਨ ਕੁਮਾਰੀ ਪਤਨੀ ਨਵਰੰਗ ਚੰਦ ਵਾਸੀ ਜੰਡਾਲੀ ਵਜੋਂ ਹੋਈ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਤਨਾਮਪੁਰਾ ਦੀ ਐੱਸਐੱਚਓ ਊਸ਼ਾ ਰਾਣੀ ਪੁਲਿਸ ਟੀਮ ਸਮੇਤ ਮੌਕੇ ‘ਤੇ ਪੁੱਜੇ। ਪੁਲਿਸ ਨੇ ਮਿ੍ਤਕਾਂ ਦੀਆਂ ਲਾ-ਸ਼ਾਂ ਨੂੰ ਕ-ਬ-ਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਵਾ ਦਿੱਤੀਆਂ ਹਨ। ਓਧਰ ਇਸ ਘ-ਟ-ਨਾ ਤੋਂ ਬਾਅਦ ਪਿੰਡ ਨੰਗਲ ‘ਚ ਸ਼ੋ-ਕ ਦੀ ਲਹਿਰ ਹੈ।

ਮਿ੍ਤਕ ਬੌਧ ਰਾਜ ਦੀ 14 ਸਾਲਾ ਲੜਕੀ ਨੇ ਦੱਸਿਆ ਕਿ ਉਹ ਕੁਝ ਮਹੀਨੇ ਤੋਂ ਆਪਣੀ ਨਾਨੀ ਕੋਲ ਪਿੰਡ ਨੰਗਲ ‘ਚ ਰਹਿ ਰਹੀ ਹੈ, ਜਦਕਿ ਉਸ ਦੀ ਮਾਸੀ ਪ੍ਰਵੀਨ ਕੁਮਾਰ ਵੀ ਆਪਣੇ ਬੱਚਿਆਂ ਨਾਲ ਪਿੰਡ ਨੰਗਲ ‘ਚ ਰਹਿਣ ਆਈ ਹੋਈ ਸੀ। ਲੜਕੀ ਅਨੁਸਾਰ ਬੀਤੀ ਰਾਤ ਉਸ ਦੇ ਪਿਤਾ ਬੌਧ ਰਾਜ ਦਾ ਫੋਨ ਆਇਆ ਕਿ ਮਾਸੀ ਫੋਨ ਨਹੀਂ ਚੁੱਕ ਰਹੀ, ਇਸ ਲਈ ਉਹ ਉਸ ਦੀ ਆਪਣੀ ਮਾਸੀ ਨਾਲ ਗੱਲ ਕਰਵਾ ਦੇਵੇ। ਲੜਕੀ ਨੇ ਦੱਸਿਆ ਕਿ ਜਦੋਂ ਉਸ ਨੇ ਫੋਨ ‘ਤੇ ਆਪਣੇ ਪਿਤਾ ਦੀ ਮਾਸੀ ਨਾਲ ਗੱਲ ਕਰਵਾਉਣੀ ਚਾਹੀ ਤਾਂ ਮਾਸੀ ਨੇ ਫੋਨ ‘ਤੇ ਗੱਲ ਕਰਨੋਂ ਇ-ਨ-ਕਾ-ਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਿਤਾ ਸ਼ਨਿਚਰਵਾਰ ਨੂੰ ਤਕਰੀਬਨ 10 ਵਜੇ ਦੇ ਨੇੜੇ-ਤੇੜੇ ਪਿੰਡ ਨੰਗਲ ਸਥਿਤ ਉਸ ਦੀ ਨਾਨੀ ਦੇ ਘਰ ਆਏ ਤੇ ਉਸ ਸਮੇਂ ਨਾਨੀ ਘਰੋਂ ਬਾਹਰ ਗਈ ਹੋਈ ਸੀ।

ਪਿਤਾ ਦੇ ਆਉਣ ਤੋਂ ਬਾਅਦ ਹੀ ਮਾਸੀ ਨਾਲ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਸ਼ੁਰੂ ਹੋ ਗਿਆ ਤੇ ਕੁਝ ਹੀ ਦੇਰ ਬਾਅਦ ਉਸ ਦੇ ਪਿਤਾ ਮਾਸੀ ਨੂੰ ਕਮਰੇ ‘ਚ ਲੈ ਗਏ ਤੇ ਦਰਵਾਜ਼ਾ ਅੰਦਰੋਂ ਬੰ-ਦ ਕਰ ਲਿਆ। ਲੜਕੀ ਨੇ ਦੱਸਿਆ ਕਿ ਉਸ ਨੇ ਕਾਫੀ ਦੇਰ ਤਕ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲਿ੍ਹਆ। ਉਸ ਨੇ ਨਾਨੀ ਨੂੰ ਸੱਦ ਲਿਆ। ਨਾਨੀ ਨੇ ਜਦੋਂ ਦਰਵਾਜ਼ਾ ਖੋਲਿ੍ਹਆ ਤਾਂ ਦੇਖਿਆ ਕਿ ਪਿਤਾ ਤੇ ਮਾਸੀ ਦੋਵੇਂ ਹੀ ਮਿ੍ਤਕ ਪਏ ਹੋਏ ਸਨ। ਇਸ ਸਬੰਧੀ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਓਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਸਤਨਾਮਪੁਰਾ ਦੀ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਿੰਡ ਨੰਗਲ ‘ਚ ਹੋਈ ਘ-ਟ-ਨਾ ਦੀ ਸੂਚਨਾ ਮਿਲੀ ਉਹ ਪੁਲਿਸ ਸਮੇਤ ਮੌਕੇ ‘ਤੇ ਪੱੁਜੀ।

ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੌਧ ਰਾਜ ਤੇ ਪ੍ਰਵੀਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੀ ਸੰਭਾਵਨਾ ਹੈ ਕਿ ਪਹਿਲਾਂ ਬੌਧ ਰਾਜ ਨੇ ਆਪਣੀ ਸਾਲੀ ਦੀ ਹੱ-ਤਿ-ਆ ਕੀਤੀ ਬਾਅਦ ‘ਚ ਖੁਦ ਫਾ-ਹਾ ਲੈ ਕੇ ਖ਼ੁ-ਦ-ਕੁ-ਸ਼ੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਲਾ-ਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹ-ਸ-ਪ-ਤਾ-ਲ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰ-ਭੀ-ਰ-ਤਾ ਨਾਲ ਜਾਂਚ ਕੀਤੀ ਜਾ ਰਹੀ ਹੈ।