Breaking News
Home / ਪੰਜਾਬ / ਵਿਆਹ ‘ਤੇ ਭੰਗੜੇ ਤੋਂ ਰੋਕਿਆ ਤਾਂ ਬਾਊਂਸਰ ਨੂੰ ਮਾਰ ਮੁਕਾਇਆ

ਵਿਆਹ ‘ਤੇ ਭੰਗੜੇ ਤੋਂ ਰੋਕਿਆ ਤਾਂ ਬਾਊਂਸਰ ਨੂੰ ਮਾਰ ਮੁਕਾਇਆ

ਅੰਮ੍ਰਿਤਸਰ: ਨਾਮੀ ਗੈਂ ਗ ਸਟਰ ਪ੍ਰੀਤ ਸੇਖੋਂ ਨੇ ਵੀਰਵਾਰ ਦੇਰ ਰਾਤ ਰੰਜੀਤ ਏਵੈਨਿਊ ਦੇ ਯੂਰੋਪੀ ਨਾਈਟ ਰੈਸਟੋਰੈਂਟ ‘ਚ ਬਾਊਂਸਰ ਵਜੋਂ ਕੰਮ ਕਰਨ ਵਾਲੇ ਜਗਰੂਪ ਸਿੰਘ ਉਰਫ ਜੱਗਾ ਦਾ ਗੋ ਲੀ ਆਂ ਮਾ ਰ ਕੇ ਕ ਤਲ ਕਰ ਦਿੱਤਾ। ਕ ਤ ਲ ਤੋਂ ਬਾਅਦ ਗੈਂ ਗ ਸ ਟ ਰ ਸਾਥੀਆਂ ਸਣੇ ਮੌਕੇ ਤੋਂ ਫ ਰਾ ਰ ਹੋ ਗਿਆ। ਗੈਂ ਗ ਸਟਰ ਨੇ ਫੇਸਬੁਕ ‘ਤੇ ਇਸ ਦੀ ਜ਼ਿੰਮੇ ਵਾਰੀ ਲਈ ਹੈ। ਉਸਨੇ ਪੋਸਟ ਕਰ ਲਿਖਿਆ ਕਿ ਉਸਨੇ ਜੱਗਾ ਬਾਊਂਸਰ ਨੂੰ ਮਾ ਰ ਮੁਕਾਇਆ ਹੁਣ ਹੋਰਾਂ ਦਾ ਵੀ ਨੰਬਰ ਆਵੇਗਾ।

ਘ ਟ ਨਾ ਸਬੰਧੀ ਜਾਣਕਾਰੀ ਮਿਲਦੇ ਹੀ ਰਾਤ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ। ਯੂਰਪੀ ਨਾਈਟ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਪੁੱ ਛ ਗਿੱ ਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਤ ਸੇਖੋਂ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਆਇਆ ਸੀ। ਜੱਗਾ ਬਾਊਂਸਰ ਡਿਊਟੀ ਕਰਨ ਤੋਂ ਬਾਅਦ ਘਰ ਜਾਣ ਲੱਗਿਆ ਤਾਂ ਇਸ ਦੌਰਾਨ ਸੇਖੋਂ ਨੇ ਫਾ ਇ ਰਿੰ ਗ ਕੀਤੀ। ਜੱਗਾ ਨੂੰ ਜ਼ ਖ਼ ਮੀ ਹਾਲਤ ਵਿੱਚ ਹ ਸ ਪ ਤਾ ਲ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਵੱਲੋਂ ਪੁੱ ਛ ਗਿੱ ਛ ਲਈ ਕੁਝ ਲੋਕਾਂ ਨੂੰ ਰਾਊਂਡਅੱਪ ਕੀਤਾ ਜਾ ਰਿਹਾ ਹੈ। ਮੌਕੇ ਦੇ ਗਵਾਹਾਂ ਤੋਂ ਪੁੱ ਛ ਗਿੱ ਛ ਕੀਤੀ ਜਾ ਰਹੀ ਹੈ ਜੱਗਾ ਬਾਊਂਸਰ ਨਾਲ ਪ੍ਰੀਤ ਸੇਖੋਂ ਦੀ ਕੀ ਦੁ ਸ਼ ਮ ਣੀ ਸੀ ਪੁਲਿਸ ਇਸ ਵਾਰੇ ਪਤਾ ਲਗਾ ਰਹੀ ਹੈ।

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: