Breaking News
Home / ਪੰਜਾਬ / ਪੁਲਿਸ ਵਾਲੀ ਕਰ ਰਹੀ ਸੀ ਬ ਲੈਕਮੇਲ, ਨੌਜੁਆਨ ਨੇ ਕੀਤੀ ਜੀਵਨ ਲੀਲਾ ਸਮਾਪਤ

ਪੁਲਿਸ ਵਾਲੀ ਕਰ ਰਹੀ ਸੀ ਬ ਲੈਕਮੇਲ, ਨੌਜੁਆਨ ਨੇ ਕੀਤੀ ਜੀਵਨ ਲੀਲਾ ਸਮਾਪਤ

ਮਹਿਤਾ ਥਾਣੇ ‘ਚ ਤਾਇਨਾਤ ਸਬ ਇੰਸਪੈਕਟਰ ਸੰਦੀਪ ਕੌਰ ਵੱਲੋਂ ਦੁ ਖੀ ਹੋ ਕੇ ਗਹਿਣਾ ਕਾਰੋਬਾਰੀ ਵਿਕਰਮਜੀਤ ਸਿੰਘ ਨੇ ਬਟਾਲਾ ਰੋਡ ‘ਤੇ ਸਥਿਤ ਇਕ ਹੋਟਲ ਦੇ ਕਮਰੇ ਵਿਚ ਜ਼ ਹਿ ਰ ਨਿਗਲ ਕੇ ਜੀਵਨ ਲੀਲਾ ਸ ਮਾਪਤ ਕਰ ਲਈ। ਪਰਿਵਾਰ ਨੇ ਸ਼ਨਿਚਰਵਾਰ ਦੁਪਹਿਰੇ ਹੋਟਲ ਵਿਚ ਪੁੱਜ ਕੇ ਲਾ ਸ਼ ਬਰਾਮਦ ਕੀਤੀ ਅਤੇ ਪੁਲਿਸ ਨੂੰ ਘ ਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਲਾ ਸ਼ ਨੂੰ ਕ ਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਥਾਨ ਤੋਂ ਮਿਲੇ ਖ਼ੁ ਦਕੁਸ਼ੀਨੋਟ ਅਤੇ ਹੋਰ ਸਬੂਤਾਂ ਨੂੰ ਪੁਲਿਸ ਨੇ ਕਬਜ਼ੇਵਿਚ ਲੈ ਲਿਆ ਹੈ। ਮਹਿਤਾ ਰੋਡ ਸਥਿਤ ਨਵਾਂ ਪਿੰਡ ਵਾਸੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਕਰਮਜੀਤ ਸਿੰਘ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਦਾ ਸੀ। ਅਕਸਰ ਉਹ ਗਹਿਣੇ ਲੈ ਕੇ ਕਲਕੱਤਾ ਜਾਂਦਾ ਹੁੰਦਾ ਸੀ। ਉਨ੍ਹਾਂ ਦੇ ਪਿੰਡ ਵਿਚ ਹੀ ਰਹਿਣ ਵਾਲੀ ਸੰਦੀਪ ਕੌਰ ਲਗਪਗ ਤਿੰਨ ਸਾਲ ਪਹਿਲਾਂ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਭਰਤੀ ਹੋਈ ਸੀ। ਦੋਵੇਂ ਇਕ ਦੂਜੇ ਦੇ ਨਾਲ ਫੋਨ ‘ਤੇ ਗੱਲ ਕਰਦੇ ਸਨ। ਸਤਵਿੰਦਰ ਸਿੰਘ ਨੇ ਦੋ ਸ਼ ਲਾਇਆ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਐੱਸਆਈ ਸੰਦੀਪ ਕੌਰ ਉਨ੍ਹਾਂ ਦੇ ਬੇਟੇ ਨੂੰ ਬ ਲੈਕਮੇਲ ਕਰ ਰਹੀ ਹੈ। ਉਨ੍ਹਾਂ ਦਾ ਪੁੱਤਰ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਪਰੇਸ਼ਾਨ ਸੀ ਪਰ ਉਨ੍ਹਾਂ ਤਕ ਇਹ ਗੱਲ ਨਹੀਂ ਪੁੱਜਣ ਦਿੱਤੀ।

ਸ਼ਨਿਚਰਵਾਰ ਦੀ ਸਵੇਰੇ ਵਿਕਰਮਜੀਤ ਨੇ ਆਪਣੀ ਭੈਣ ਨੂੰ ਫੋਨ ‘ਤੇ ਐੱਸਆਈ ਦੀ ਚਲਾਕੀ ਬਾਰੇ ਜਾਣਕਾਰੀ ਦਿੱਤੀ। ਬੇਟੀ ਨੇ ਉਦੋਂ ਭਰਾ ਤੋਂ ਹੋਟਲ ਦਾ ਪਤਾ ਪੁੱਛ ਲਿਆ ਸੀ। ਕਿਸੇ ਤਰ੍ਹਾਂ ਉਹ ਜਦੋਂ ਬਟਾਲਾ ਰੋਡ ਸਥਿਤ ਹੋਟਲ ਵਿਚ ਪੁੱਜੇ ਤਾਂ ਪੁੱਤਰ ਜ਼ ਹਿ ਰ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਚੁੱਕਿਆ ਸੀ। ਕੋਲ ਪਏ ਖ਼ੁ ਦ ਕੁ ਸ਼ੀ ਨੋਟ ‘ਤੇ ਲਿਖਿਆ ਸੀ ਕਿ ਸਬ ਇੰਸਪੈਕਟਰ ਸੰਦੀਪ ਕੌਰ ਉਸ ਤੋਂ 18 ਲੱਖ ਰੁਪਏ ਵਸੂਲ ਚੁੱਕੀ ਹੈ। ਹੁਣ ਉਹ ਕਈ ਲੋਕਾਂ ਤੋਂ ਫੋਨ ਕਰਵਾ ਕੇ ਉਸ ਨੂੰ ਜਾ ਨੋਂ ਮਾ ਰ ਨ ਦੀਆਂ ਧ ਮ ਕੀ ਆਂ ਦਿਵਾ ਰਹੀ ਹੈ।

ਸਤਵਿੰਦਰ ਸਿੰਘ ਨੇ ਦੋ ਸ਼ ਲਾਇਆ ਕਿ ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਘ ਟ ਨਾ ਵਾਲੀ ਥਾਂ ‘ਤੇ ਪੁੱਜ ਕੇ ਉਨ੍ਹਾਂ ਦੇ ਬੇਟੇ ਵੱਲੋਂ ਲਿਖਿਆ ਗਿਆ ਖ਼ੁ ਦ ਕੁ ਸ਼ੀ ਨੋਟ ਲੁਕਾਉਣ ਦੀ ਕੋਸ਼ਿਸ਼ ਕੀਤੀਪਰ ਐਨ ਵਕਤ ‘ਤੇ ਮੀਡੀਆ ਕਰਮੀਆਂ ਦੇ ਪੁੱਜਣ ‘ਤੇ ਇਕ ਇੰਸਪੈਕਟਰ ਨੇ ਖ਼ੁ ਦ ਕੁ ਸ਼ੀ ਨੋਟ ਕੱਢ ਕੇ ਪਰਿਵਾਰ ਦੇ ਸਾਹਮਣੇ ਰੱਖ ਦਿੱਤਾ। ਪੀ ੜ ਤ ਪਰਿਵਾਰ ਨੇ ਦੋ ਸ਼ ਲਾਇਆ ਕਿ ਮੁਲ ਜ਼ਮ ਪੁਲਿਸ ਮੁਲਾ ਜ਼ਮ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਹਾਸਲ ਕਰਨ ਵਿਚ ਕਾਫ਼ੀ ਮੁਸ਼ ਕਿਲਾਂ ਪੇਸ਼ ਆਉਣਗੀਆਂ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: