Breaking News
Home / ਪੰਜਾਬ / ਹਸਪਤਾਲ ਵੱਲੋਂ ‘ਦੁਰਕਾਰੀ’ ਗਰੀਬ ਔਰਤ ਨੇ ਪਾਰਕਿੰਗ ਵਿੱਚ ਬੱਚੀ ਨੂੰ ਜਨਮ ਦਿੱਤਾ, ਹਾਲਤ ਗੰਭੀਰ

ਹਸਪਤਾਲ ਵੱਲੋਂ ‘ਦੁਰਕਾਰੀ’ ਗਰੀਬ ਔਰਤ ਨੇ ਪਾਰਕਿੰਗ ਵਿੱਚ ਬੱਚੀ ਨੂੰ ਜਨਮ ਦਿੱਤਾ, ਹਾਲਤ ਗੰਭੀਰ

ਮੋਗਾ, 10 ਅਕਤੂਬਰ-ਸੂਬਾ ਭਰ ਦੇ ਸਰਕਾਰੀ ਹਸਪਤਾਲਾਂ ’ਚੋਂ ਜਣੇਪਾ ਦਰ ’ਚ ਮੋਹਰੀ ਇਥੋਂ ਦੇ ਸਿਵਲ ਹਸਪਤਾਲ ਵਿੱਚ ਜ ਣੇ ਪੇ ਲਈ ਆਈ ਔਰਤ ਰਾਤ ਭਰ ਦ ਰ ਦ ਨਾਲ ਤ ੜ ਫ਼ ਦੀ ਰਹੀ। ਡਾਕਟਰਾਂ ਨੇ ਖੂ ਨ ਦੀ ਕਮੀ ਦੱਸਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਐਬੂਲੈਂਸ ਆਉਣ ਤੋਂ ਪਹਿਲਾਂ ਹੀ ਉਸ ਨੂੰ ਜ਼ੱਚਾ ਬੱਚਾ ਵਾਰਡ ਵਿੱਚੋਂ ਬਾਹਰ ਤੋਰ ਦਿੱਤਾ ਗਿਆ ਅਤੇ ਉਹ ਦ ਰ ਦ ਨਾਲ ਤ ੜ ਫ਼ ਦੀ ਹੋਈ ਪਾਰਕਿੰਗ ਵਿੱਚ ਪਹੁੰਚ ਗਈ।

ਗਰੀਬ ਪਰਿਵਾਰ ਦੀ ਔਰਤ ਨਾਲ ਕੋਈ ਵੀ ਸਟਾਫ਼ ਦਾ ਮੈਂਬਰ ਨਾਲ ਨਹੀ ਸੀ। ਪਾਰਕਿੰਗ ਵਿੱਚ ਜਣੇਪੇ ਦਾ ਦ ਰ ਦ ਹੋਇਆ ਤਾਂ ਉਸ ਨੇ ਪਾਰਕਿੰਗ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਦ ਰ ਦ ਨਾਲ ਕਰਲਾਉਂਦੀ ਔਰਤ ਦੀਆਂ ਚੀ ਕਾਂ ਸੁਣਕੇ ਵੀ ਹਸਪਤਾਲ ਦਾ ਕੋਈ ਅਮਲਾ ਬਾਹਰ ਨਾ ਆਇਆ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਦੱਸੀ ਜਾਂਦੀ ਹੈ। ਇਸ ਮੌਕੇ ਪੀ ੜ ਤ ਮਹਿਲਾ ਨਾਲ ਆਈਆ ਔਰਤਾਂ ਅਤੇ ਹਸਪਤਾਲ ਵਿੱਚ ਮੌਜੂਦ ਹੋਰ ਔਰਤਾਂ ਨੇ ਪੀ ੜ ਤ ਮਹਿਲਾ ਨੂੰ ਸੰਭਾਲਿਆ ਪਰ ਹਸਪਤਾਲ ਦਾ ਅਮਲਾ ਫਿਰ ਵੀ ਬਹਾਰ ਨਹੀ ਆਇਆ। ਉਨ੍ਹਾਂ ਬਾਹਰ ਰੌਲਾ ਪਾਇਆ ਪਰ ਕਿਸੇ ਨੇ ਨਹੀਂ ਸੁਣੀ। ਪੀੜਤ ਮਹਿਲਾ ਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ।

About admin

Check Also

ਬੇਅਦਬੀ ਅਤੇ ਚਿੱਟੇ ਦੇ ਮਾਮਲੇ ’ਤੇ ਸਿੱਧੂ ਨੇ ਸਰਕਾਰ ਘੇਰੀ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ …

%d bloggers like this: