ਬੰਗਾਲ ‘ਚ ਇਕ ਸਿੱਖ ਸੁ ਰੱ ਖਿਆ ਕਰਮਚਾਰੀ ਦੀ ਕੁੱ ਟ ਮਾ ਰ ਕਰਨ ਦਾ ਵੀਡੀਓ ਵਾਇਰਲ

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੱਛਮੀ ਬੰਗਾਲ ਵਿਚ ਇਕ ਸਿੱਖ ਸੁ ਰੱ ਖਿਆ ਕਰਮਚਾਰੀ ਦੀ ਕੁੱ ਟ ਮਾ ਰ ਕਰਨ ਅਤੇ ਫਿਰ ਉਸਦੀ ਪੱਗ ਉਤਾਰਨ ‘ਤੇ ਇ ਤ ਰਾ ਜ਼ ਜਤਾਇਆ ਹੈ। ਹਰਭਜਨ ਸਿੰਘ ਨੇ ਇਸ ਮਾਮਲੇ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਹਰਭਜਨ ਸਿੰਘ ਨੇ ਭਾਜਪਾ ਨੇਤਾ ਇੰਪਰੀਤ ਸਿੰਘ ਬਖਸ਼ੀ ਦੀ ਇੱਕ ਵੀਡੀਓ ਟਵਿੱਟਰ ਉੱਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹਰਭਜਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਦਰਅਸਲ, ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਬੰਗਾਲ ਵਿਚ ਇਕ ਸਿੱਖ ਸੁਰੱਖਿਆ ਮੁਲਾ ਜ਼ਮ ਦੀ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋਇਆ ਸੀ। ਇਹ ਸੁ ਰੱ ਖਿ ਆ ਗਾ ਰ ਡ ਸਥਾਨਕ ਭਾਜਪਾ ਨੇਤਾ ਪ੍ਰਿਯਾਂਗੂ ਪਾਂਡੇ ਦੀ ਸੁ ਰੱ ਖਿ ਆ ਹੇਠ ਤਾਇਨਾਤ ਸੀ। ਵਾਇਰਲ ਵੀਡੀਓ ਵਿੱਚ ਕੋਲਕਾਤਾ ਪੁਲਿਸ ਇਸ ਸੁਰੱਖਿਆਕਰਮਚਾਰੀਆਂ ਨੂੰ ਕੁੱ ਟ ਦੀ ਦਿਖਾਈ ਦੇ ਰਹੀ ਹੈ, ਜਿਸ ਦੌਰਾਨ ਉਸਦੀ ਪੱਗ ਖੁੱਲ੍ਹ ਰਹੀ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਸੁਰੱਖਿਆਮੁਲਾਜ਼ਮਾਂ ਨੂੰ ਕੁੱ ਟ ਣ ਵਾਲੇ ਪੁਲਿਸ ਮੁਲਾ ਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਵੀਡੀਓ ‘ਤੇ ਮਮਤਾ ਸਰਕਾਰ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਇਸ ਮਾਮਲੇ ਤੋਂ ਬਾਅਦ ਰਾਜ ਵਿਚ ਭਾਜਪਾ, ਤ੍ਰਿਣਮੂਲ ਕਾਂਗਰਸ ਅਤੇ ਮਮਤਾ ਸਰਕਾਰ ਉਤੇ ਹਾਵੀ ਹੋ ਗਈ ਹੈ। ਇਸ ਘ ਟ ਨਾ ‘ਤੇ ਦਿੱਲੀ ਭਾਜਪਾ ਦੇ ਨੇਤਾ ਇਮਰਤ ਸਿੰਘ ਬਖਸ਼ੀ ਨੇ ਟਵੀਟ ਕੀਤਾ, ਪ੍ਰਿਆਂਗੂ ਪਾਂਡੇ ਦੀ ਸੁਰੱਖਿਆ ਵਿਚ ਤਾਇਨਾਤ ਬਲਵਿੰਦਰ ਸਿੰਘ ਦੀ ਪੱਗ ਨੂੰ ਖਿੱ ਚ ਕੇ ਉਤਾਰਣਾ, ਸੜਕ ‘ਤੇ ਖਿੱਚ ਕੇ ਬੇ ਰ ਹਿ ਮੀ ਨਾਲ ਕੁੱ ਟ ਣਾ, ਬੰਗਾਲ ਪੁਲਿਸ ਦੀ ਬੇ ਰ ਹਿ ਮੀ ਨੂੰ ਦਰਸਾਉਂਦਾ ਹੈ। ਮਮਤਾ ਬੈਨਰਜੀ ਨੇ ਦੋ ਸ਼ੀ ਪੁਲਿਸ ਵਾਲਿਆਂ ਖਿਲਾਫ ਸ ਖ ਤ ਕਾਰਵਾਈ ਕਰੇ। ਇਸੇ ਪਗੜੀ ਵਾਲੇ ਸਿੱਖਾਂ ਨੇ ਬੰਗਲਾਦੇਸ਼ ਬਣਾਇਆ ਸੀ।