ਹਿਮਾਚਲ ਦੇ ਸਾਬਕਾ ਡੀ.ਜੀ.ਪੀ ਅਸ਼ਵਨੀ ਕੁਮਾਰ ਵੱਲੋਂ ਖ਼ੁ ਦਕੁਸ਼ੀ

ਸ਼ਿਮਲਾ, 7 ਅਕਤੂਬਰ – ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ ਅਸ਼ਵਨੀ ਕੁਮਾਰ ਨੇ ਆਪਣੇ ਛੋਟਾ ਸ਼ਿਮਲਾ ਸਥਿਤ ਘਰ ‘ਚ ਦੇਰ ਸ਼ਾਮ ਖ਼ੁ ਦਕੁਸ਼ੀ ਕਰ ਲਈ। ਉਹ ਹਿਮਾਚਲ ਦੇ ਡੀ.ਜੀ.ਪੀ ਤੋਂ ਇਲਾਵਾ ਸੀ.ਬੀ.ਆਈ ਦੇ ਨਿਰਦੇਸ਼ਕ, ਮੇਘਾਲਿਆ ਦੇ ਰਾਜਪਾਲ ਅਤੇ ਏ.ਪੀ.ਜੇ ਯੂਨੀਵਰਸਿਟੀ ਸ਼ਿਮਲਾ ਦੇ ਉਪ ਕੁਲਪਤੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।

Sources said that he was under depression for past some time. Teams of police and doctors from IGMC have rushed to the spot.SP Shimla Mohit Chawla confirmed the incident and said that it was sad and shocking news as he was a role model for police officers.Shimla Superintendent of Police Mohit Chawla confirmed the incident, according to news agency ANI, describing it as a shocking development.Kumar was DGP of Himachal Pradesh from August 2006 to July 2008 and then the Director of CBI from August 2008 to November 2010.