Breaking News
Home / ਪੰਜਾਬ / ਸੁਣੋ ਇਸ ਕੁੜੀ ਤੋਂ ਨਿਸ਼ਾਂਤ ਸ਼ਰਮਾ ਦੀਆਂ ਕਰਤੂਤਾਂ

ਸੁਣੋ ਇਸ ਕੁੜੀ ਤੋਂ ਨਿਸ਼ਾਂਤ ਸ਼ਰਮਾ ਦੀਆਂ ਕਰਤੂਤਾਂ

ਨਿਸ਼ਾਂਤ ਸ਼ਰਮੇ ਤੇ ਕੁੜੀ ਨੂੰ ਉਸ ਦੀਆਂ ਫੋਟੋ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼- ਸਿੱਖ ਘਰਾਣੇ ਨਾਲ ਸੰਬੰਧਤ ਕੁੜੀ ਨੇ ਕੀਤਾ ਪਰਦਾਫਾਸ਼..ਲੜਕੀ ਨੇ ਦੱਸਿਆ ਕਿ ਨਿਸ਼ਾਂਤ ਸ਼ਰਮਾ ਕਹਿੰਦਾ ਹੈ ਕਿ ਉਹ ਕੋਈ ਵੀ ਨਾਟਕ ਕਰਕੇ ਗੰ ਨ ਮੈ ਨ ਲੈ ਸਕਦੇ ਤੇ ਕਿਸੇ ਨੂੰ ਵੀ ਦਵਾ ਸਕਦਾ।

ਸ਼ਿਵ ਸੈਨਾ ਹਿੰਦੂ ਨਾਮ ਦੇ ਜੀਜੇ ਦਾ ਗਰੁੱਪ ਬਣਾਇਆ ਹੋਇਆ। ਲੜਕੀ ਨੇ ਇੱਕ ਰਿਕਾਰਡਿੰਗ ਵੀ ਜ਼ਾਰੀ ਕੀਤੀ ਹੈ।

ਸ਼ਿਵ ਸੈਨਾ ਹਿੰਦ ਦੇ 69 ਸਾਲਾ ਪ੍ਰਧਾਨ ਕੀਤੀਆ ਆਪਣੀ ਨੂ੍ੰਹ ਨਾਲ ਅ ਸ਼ ਲੀ ਲ ਹਰਕਤਾਂ-ਦੇਖੌ ਵੀਡੀਉ…ਨੂੰਹ ਨੂੰ ਦਿੰਦਾ ਸੀ ਚਿੱਠੀਆ…ਨੂੰਹ ਨੇ ਕੀਤਾ ਪ ਰ ਦਾ ਫਾ ਸ਼

ਲੜਕੀ ਨੇ ਲਾਏ ਨਿਸ਼ਾਂਤ ਸ਼ਰਮਾ ਤੇ ਹੋਰ ਸ਼ਿਵ ਸੈ ਨਾ ਲੀਡਰਾਂ ਤੇ ਗੰ ਭੀ ਰ ਇ ਲ ਜ਼ਾ ਮ।

ਲੜਕੀ ਨੇ ਦਾਅਵਾ ਕੀਤਾ ਹੈ ਕਿ ਨਿਸ਼ਾਂਤ ਸ਼ਰਮਾ ਦੀ ਸ਼ਹਿ ਤੇ ਉਸ ਦੀ ਪਾਰਟੀ ਦੇ ਬੰਦੇ ਹਿੰਦੂ ਸ਼ਿਵ ਸੈ ਨਾ ਦੇ ਨੇਤਾ ਨਿਸ਼ਾਂਤ ਸ਼ਰਮਾ ਦੇ ਸਾਥੀ ਪਰਮਿੰਦਰ ਕੁਮਾਰ ਭੱਟੀ ਨੇ ਉਸ ਨਾਲ ਧੱ ਕਾ ਕੀਤਾ ਹੈ ਅਤੇ ਪਿ ਸ ਤੋ ਲ ਦੇ ਨੌਕ ਦੇ ਸ਼ ਰੀ ਰ ਕ ਸੰ ਬੰ ਧ ਬਣਾਏ ਜਾਂਦੇ ਅਤੇ ਰੇ ਪ ਕੀਤੇ ਜਾਂਦੇ ਹਨ।

ਲੜਕੀ ਨੇ ਦੱਸਿਆ ਕਿਵੇਂ ਸਰਕਾਰੀ ਸਕਿਉਰਟੀ ਦੀ ਵਰਤੋਂ ਕਰਕੇ ਲੜਕੀਆਂ ਨਾਲ ਧੱ ਕਾ ਕੀਤਾ ਜਾਂਦਾ ਹੈ।

ਗਰੁੱਪ ਵਿਚ ਜਾਣ ਬੁੱਝ ਕੇ ਐਡ ਹੋ ਕੇ ਗਾ ਲਾਂ ਖਾ ਕੇ ਸਕਿਉਰਟੀ ਲਈ ਜਾਂਦੇ ਹਨ ਅਤੇ ਉਸ ਸਕਿਉਰਟੀ ਦੀ ਆੜ ਵਿਚ ਗਲਤ ਕੰਮ ਕੀਤੇ ਜਾਂਦੇ ਹਨ।

ਟਾਈਟਲਰ ਦਾ ਜਨਮ ਦਿਨ ਮਨਾਉਣ ਵਾਲੇ ਕਰਮ ਗਿੱਲ ਨਾਮ ਦੇ ਭੇਖੀ ਸਿੱਖ ਨਾਲ ਨਿਸ਼ਾਂਤ ਸ਼ਰਮਾ ਅਤੇ ਰੋਹਿਤ ਸਾਹਨੀ

ਸ਼ਿਵ ਸੈ ਨਾ ਨੇਤਾਵਾਂ ਮੁਤਾਬਕ ਨਿਸ਼ਾਂਤ ਸ਼ਰਮਾ ਤੇ 72 ਠੱ ਗੀ ਦੇ ਮਾਮਲੇ ਹਨ ਤੇ ਇਸ ਦੀ ਸੁਰੱਖਿਆ ਲਈ ਸਰਕਾਰ ਨੇ 25 ਗੰ ਨ ਮੈ ਨ ਦਿੱਤੇ ਹੋਏ ਹਨ। ਸਤੰਬਰ 2018 ਵਿਚ ਸ਼ਿਵ ਸੈਨਾ (ਹਿੰਦ) ਦੇ ਕਥਿਤ ਪ੍ਰਧਾਨ ਤੇ ਧੋ ਖਾ ਧ ੜੀ ਦੇ ਅਨੇਕਾਂ ਮਾਮਲਿਆਂ ਵਿਚ ਕੇਸ ਭੁਗਤ ਰਹੇ ਨਿਸ਼ਾਂਤ ਸ਼ਰਮਾ ਨੂੰ ਠੱ ਗੀ ਮਾ ਰ ਨ ਦੇ ਇਕ ਕੇਸ ਵਿਚ ਚਾਰ ਸਾਲ ਦੀ ਕੈ ਦ ਦੀ ਸ ਜ਼ਾ ਹੋਈ । ਰੂਪਨਗਰ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਆਪਣੇ-ਆਪ ਨੂੰ ਸ਼ਿਵ ਸੈ ਨਾ (ਹਿੰਦ) ਦੇ ਕੌਮੀ ਪ੍ਰਧਾਨ ਕਹਿਣ ਵਾਲੇ ਨਿਸ਼ਾਂਤ ਸ਼ਰਮਾ ਨੂੰ ਚਾਰ ਸਾਲ ਦੀ ਕੈ ਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸ ਜ਼ਾ ਸੁਣਾਈ। ਪਰ ਇਹ ਉਦੋਂ ਦਾ ਹੀ ਜੇ ਲ ਤੋਂ ਬਾਹਰ ਹੈ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: