Breaking News
Home / ਪੰਥਕ ਖਬਰਾਂ / ਬੱਸ ਆਹੀ ਫਰਕ ਹੈ ਸਰਦਾਰ ਅਤੇ ਸਰਦਾਰੀ ਵਿੱਚ…

ਬੱਸ ਆਹੀ ਫਰਕ ਹੈ ਸਰਦਾਰ ਅਤੇ ਸਰਦਾਰੀ ਵਿੱਚ…

ਭਈਏ ਕਰ ਰਹੇ ਸੀ ਟਰੱਕ ਡਰਾਈਵਰ ਨਾਲ ਕੁੱ ਟ ਮਾ ਰ ਅਤੇ ਬ ਦ ਸ ਲੂ ਕੀ-ਫਿਰ ਹੋਈ ਸਰਦਾਰਾਂ ਦੀ ਏਂਟਰੀ- ਦੇਖੋ ਕੀ ਹੋਇਆ ਫਿਰ- ਬੱਸ ਆਹੀ ਫਰਕ ਹੈ ਸਰਦਾਰ ਅਤੇ ਸਰਦਾਰੀ ਵਿੱਚ ਜੋ ਰਹਿੰਦੀ ਦੁਨੀਆਂ ਤੱਕ ਇਹ ਫਰਕ ਰਹੇਗਾ ਹੀ ਰਹੇਗਾ

ਹਰ ਕੌਮ ਅਤੇ ਹਰ ਸੱਭਿਅਤਾ ਦੀਆਂ ਕੁਝ ਰਵਾਇਤਾਂ, ਕੁਝ ਮਾਨ-ਮਰਯਾਦਾਵਾਂ ਅਤੇ ਕੁਝ ਵਿਰਾਸਤਾਂ ਹੁੰਦੀਆਂ ਹਨ। ਕੌਮੀ ਵਿਚਾਰਧਾਰਾ, ਰੁਹਾਨੀ ਸੰਕਲਪ, ਕੌਮੀ ਕਿਰਦਾਰ, ਕੌਮੀ ਨਾਇਕ ਅਤੇ ਕੌਮੀ ਵਿਰਾਸਤ। ਹਰ ਕੌਮ ਨੇ ਇਤਿਹਾਸ ਵਿੱਚ ਕੁਝ ਨਾ ਕੁਝ ਅਜਿਹਾ ਕੀਤਾ ਹੁੰਦਾ ਹੈ ਜਿਸ ਤੇ ਉਸਦੀਆਂ ਪੀੜ੍ਹੀਆਂ ਲਗਾਤਾਰ ਮਾਣ ਕਰਦੀਆਂ ਹਨ। ਆਪਣੇ ਪੁਰਖਿਆਂ ਦੀ ਵਿਰਾਸਤ ਦਾ ਸਤਿਕਾਰ ਹੀ ਨਹੀ ਕਰਦੀਆਂ ਬਲਕਿ ਉਸ ਵਿਰਾਸਤ ਨੂੰ ਜਿੰ ਦਾ ਰੱਖਣ ਦਾ ਮਨ ਹੀ ਮਨ ਵਿੱਚ ਸੰਕਲਪ ਧਾਰਕੇ ਵੀ ਚਲਦੀਆਂ ਹਨ। ਕੌਮੀ ਜਜਬੇ ਅਤੇ ਕੌਮੀ ਵਿਰਾਸਤ ਏਨੀ ਪਵਿੱਤਰ ਤੇ ਮੂੰਹਜੋਰ ਹੁੰਦੀ ਹੈ ਕਿ ਸਦੀਆਂ ਤੱਕ ਇਸਦਾ ਹਸਤਾਂਤਰਣ ਬਹੁਤ ਪਵਿੱਤਰ ਰੂਪ ਵਿੱਚ ਹੁੰਦਾ ਰਹਿੰਦਾ ਹੈ। ਭਾਵੇਂ ਉਹ ਕੌਮੀ ਸਾਹਿਤ ਹੋਵੇ, ਸੱਭਿਆਚਾਰਕ ਰਵਾਇਤਾਂ ਹੋਣ ਜਾਂ ਮੈਦਾਨਿ ਜੰਗ ਵਿੱਚ ਕੌਮ ਦੇ ਪੁਰਖਿਆਂ ਵੱਲ਼ੋਂ ਮਾਰੀਆਂ ਮੱਲਾਂ ਹੋਣ।

ਸਿੱਖ ਕੌਮ ਵੀ ਦਿਨ ਰਾਤ ਆਪਣੇ ਸ਼ਹੀਦਾਂ, ਸੂਰਬੀਰਾਂ ਅਤੇ ਕੌਮੀ ਨਾਇਕਾਂ ਨੂੰ ਅਰਦਾਸ ਦੇ ਮਾਧਿਅਮ ਨਾਲ ਯਾਦ ਰੱਖਦੀ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਸੁਚੇ ਜਜਬੇ ਨੂੰ ਆਪਣੇ ਮਨ ਅੰਤਰ ਦੀ ਯਾਦ ਨਾਲ ਮਿਲਾ ਕੇ ਰੱਖਦੀ ਹੈ। ਸਿੱਖ ਸ਼ਹੀਦਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਘਰ-ਘਰ ਸੁਣੇ ਅਤੇ ਸੁਣਾਏ ਜਾਂਦੇ ਹਨ।

ਬਹਾਦਰੀ ਦਾ ਸਿੱਖ ਸੰਕਲਪ ਗੁਰਬਾਣੀ ਦੇ ਉਚੇ ਮੰਡਲਾਂ ਨਾਲ ਇੱਕ-ਮਿੱਕ ਹੋਇਆ ਹੋਇਆ ਹੈ। ਸਿੱਖ ਬਹਾਦਰੀ ਕਦੇ ਵੀ ਗੁਰੂ ਦੇ ਪਿਆਰ ਤੋਂ ਵੱਖਰੀ ਅਤੇ ਸੱਖਣੀ ਹੋ ਕੇ ਨਹੀ ਚਲਦੀ। ਸਿੱਖ ਹਿੰ ਸਾ ਦਾ ਅਧਿਆਤਮਿਕ ਪੱਖ ਏਨਾ ਪਵਿੱਤਰ ਅਤੇ ਸਰ-ਸਬਜ ਹੈ ਕਿ ਇਸ ਨੂੰ ਦੁਨਿਆਵੀ ਹਿੰ ਸਾ ਦੇ ਪੈਮਾਨੇ ਨਾਲ ਨਹੀ ਤੋਲਿਆ ਜਾ ਸਕਦਾ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਿੱਖ ਹਿੰ ਸਾ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ, ਸਿੱਖ ਹਿੰ ਸਾ ਵਿੱਚ ਰਹਿਮ ਅਤੇ ਸਿੱਖ ਅ ਹਿੰ ਸਾ ਵਿੱਚ ਗਜ਼ਬ ਹੋਣਾਂ ਚਾਹੀਦਾ ਹੈ।

About admin

Check Also

SGPC ਦੇ RSS ਖਿਲਾਫ਼ ਮਤਾ ਪਾਸ ਕਰਨ ‘ਤੇ ਭੜਕੇ ਹਿੰਦੂ ਨੇਤਾ ਨੇ ਪੰਜਾਬ ਡੀਜੀਪੀ ਨੂੰ ਕੀਤੀ ਸ਼ਿਕਾਇਤ

ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾ ਕੇ ਆਰਐਸਐਸ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ …

%d bloggers like this: