ਭਾਜਪਾ ਨੇ ਬਾਦਲ ਦੀ ਵੀਡੀਓ ਜਾਰੀ ਕਰਕੇ ਕੀਤਾ ਪਰਦਾਫਾਸ਼

ਭਾਜਪਾ ਨੇ ਆਪਣੇ ਫੇਸਬੁੱਕ ਪੇਜ ਤੇ ਵੀਡਿਉ ਪਾਈ ਅਤੇ ਲਿਖਿਆ- ਯੂ ਟਰਨ- ਜਿਹੜੀਆਂ ਰਾਜਨੀਤਿਕ ਪਾਰਟੀਆਂ ਖੇਤੀਬਾੜੀ ਬਿਲ 2020 ਨੂੰ ਕੁਝ ਦਿਨ ਪਹਿਲਾਂ ਚੰਗਾ ਦੱਸ ਰਿਹਾ ਸੀ ਅੱਜ ਓਹੀ ਆਪਣੇ ਰਾਜਨੀਤਿਕ ਹਿੱਤ ਵਾਸਤੇ ਬਿਲ ਨੂੰ ਕਿਸਾਨ ਵਿਰੋਧੀ ਦਸਕੇ ਭੋਲੇ-ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਇਹ ਵਿਰੋਧੀ ਧਿਰਾਂ ਨੂੰ ਕਿਸਾਨ ਪਿਆਰਾ ਨਹੀਂ ਰਾਜ ਪਿਆਰਾ ਹੈ, ਜੇਕਰ ਸਾਡੀ ਗੱਲ ਝੂਠੀ ਲਗਦੀ ਹੈ Video ਨੂੰ ਧਿਆਨ ਨਾਲ ਸੁਣ ਲਵੋ ਸੱਚਾਈ ਸਾਹਮਣੇ ਆ ਜਾਊ।

ਉਧਰ ਕਿਸਾਨਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣ ‘ਤੇ ਸਾਨੂੰ ਗ੍ਰਿਫ਼ ਤਾਰ ਕੀਤਾ ਜਾ ਰਿਹਾ , ਪਰ ਅਸੀਂ ਸੱਚ ਦੀ ਪੈਰਵੀ ਕਰ ਰਹੇ ਹਾ ਤੇ ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ ।

ਮੁੱਲਾਂਪੁਰ ਬੈਰੀਅਰ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਧਰਨੇ ਦੌਰਾਨ ਹਿਰਾ ਸਤ ‘ਚ ਲੈ ਲਿਆ ਗਿਆ ਹੈ । ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੂੰ ਵੀ ਹਿਰਾ ਸਤ ‘ਚ ਲੈ ਲਿਆ ਗਿਆ ਹੈ । ਵਰਕਰਾਂ ‘ਤੇ ਪਾਣੀ ਦੀਆਂ ਬੌ ਛਾ ਰਾਂ ਮਾ ਰੀ ਆਂ ਜਾ ਰਹੀਆਂ ਹਨ ਤੇ ਲਾ ਠੀ ਚਾਰਜ ਕੀਤਾ ਜਾ ਰਿਹਾ ਤਾਂ ਜੋ ਉਨਾਂ ਨੂੰ ਖਦੇੜਿਆ ਜਾ ਸਕੇ ।