Breaking News
Home / ਪੰਜਾਬ / ਪੇਸ਼ਾਵਰ ‘ਚ ਸਿੱਖ ਹਕੀਮ ਗੋ ਲੀ ਆਂ ਮਾਰ ਕੇ ਹਲਾਕ

ਪੇਸ਼ਾਵਰ ‘ਚ ਸਿੱਖ ਹਕੀਮ ਗੋ ਲੀ ਆਂ ਮਾਰ ਕੇ ਹਲਾਕ

ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ‘ਚ ਅੱਜ ਅਣਪਛਾਤੇ ਬੰ ਦੂ ਕ ਧਾ ਰੀ ਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ (ਖਾਲਸਾ) ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋ ਲੀ ਮਾਰ ਕੇ ਹੱ ਤਿ ਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਚਾਰ ਗੋ ਲੀ ਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾ ਤ ਲ ਭੱਜਣ ਵਿੱਚ ਕਾਮਯਾਬ ਹੋ ਗਏ। ਹਕੀਮ ਸਤਨਾਮ ਸਿੰਘ ਸ਼ਹਿਰ ਦੇ ਚਾਰਸੱਦਾ ਰੋਡ ‘ਤੇ ਕਲੀਨਿਕ ਚਲਾਉਂਦਾ ਸੀ। ਹੱ ਤਿ ਆ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ‘ਚ ਅਣਪਛਾਤੇ ਬੰ ਦੂ ਕ ਧਾ ਰੀ ਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ ਖਾਲਸਾ ਨੂੰ ਗੋ ਲੀ ਆਂ ਮਾਰ ਕੇ ਹਲਾਕ ਕਰ ਦਿੱਤਾ।

ਪੁਲੀਸ ਨੇ ਦੱਸਿਆ ਕਿ ਚਾਰ ਗੋ ਲੀ ਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾ ਤ ਲ ਭੱਜਣ ਵਿੱਚ ਕਾਮਯਾਬ ਹੋ ਗਏ।

ਸਥਾਨਕ ਭਾਈਚਾਰੇ ‘ਚ ਕਾਫੀ ਸਤਿਕਾਰਤ ਸ਼ਖਸੀਅਤ ਦੱਸਿਆ ਜਾਂਦਾ ਹਕੀਮ ਸਤਨਾਮ ਸਿੰਘ ਖਾਲਸਾ ਸ਼ਹਿਰ ਦੇ ਚਾਰਸੱਦਾ ਰੋਡ ‘ਤੇ ‘ਧਰਮੰਦਰ ਫਾਰਮੇਸੀ’ ਦੇ ਨਾਮ ਹੇਠ ਆਪਣਾ ਕਲੀਨਿਕ ਚਲਾਉਂਦਾ ਸੀ ਅਤੇ ਪਿਛਲੇ 20 ਸਾਲ ਤੋਂ ਪੇਸ਼ਾਵਰ ਰਹਿ ਰਿਹਾ ਸੀ।

ਇਸ ਵਾਰਦਾਤ ਪਿਛਲੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Check Also

ਸਿੰਘੂ ਬਾਰਡਰ ਤੋਂ ਨਿਹੰਗ ਸਿੰਘਾਂ ਨੇ ਕੀਤਾ ਢੱਡਰੀਆਵਾਲੇ ਨੂੰ ਚੈਲੰਜ!

ਨਿਹੰਗ ਸਿੰਘ ਤੇ ਢੱਡਰੀਆਂਵਾਲੇ ਹੋ ਗਏ ਆਹਮੋ-ਸਾਹਮਣੇ – ‘ਸਾਨੂੰ ਕਿਸੇ ਦਾ ਡਰ ਨਹੀਂ, ਸਾਨੂੰ ਨਹੀਂ …

%d bloggers like this: