ਵਾਇਰਲ ਵੀਡੀਉ- ਪੁਲਿਸ ਦੇ ਵੱਡੇ ਅਫਸਰ ਪੁਰਸ਼ੋਤਮ ਸ਼ਰਮਾ ਦੀ ਕਰਤੂਤ ਕੈਮਰੇ ਚ ਕੈਦ

ਭੋਪਾਲ : ਮੱਧ ਪ੍ਰਦੇਸ਼ ਵਿੱਚ ਡੀਜੀ ਪੱਧਰ ਦੇ ਆਈਪੀਐਸ ਅਧਿਕਾਰੀ ਪੁਰਸ਼ੋਤਮ ਸ਼ਰਮਾ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪਤਨੀ ਨਾਲ ਕੁੱ ਟ ਮਾ ਰ ਕਰਨ ਵਾਲੇ ਡੀ.ਜੀ. ਪੁਰਸ਼ੋਤਮ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਗ੍ਰਹਿ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਪੁਰਸ਼ੋਤਮ ਸ਼ਰਮਾ ਦੇ ਬੇਟੇ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਨਾਲ ਹੀ ਨਾਲ ਹੀ ਸਬੂਤ ਦੇ ਤੌਰ ‘ਤੇ ਵੀਡੀਓ ਵੀ ਦਿੱਤਾ ਸੀ। ਇਸ ਪੂਰੇ ਮਾਮਲੇ ਵਿਚ ਸਵਾਲਾਂ ਨਾਲ ਘਿਰੇ ਆਈਪੀਐਸ ਅਧਿਕਾਰੀ ਪੁਰਸ਼ੋਤਮ ਸ਼ਰਮਾ ਨੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮਾਮਲਾ ਹੈ। ਉਸ ਨੇ ਕੁੱ ਟ ਮਾ ਰ ਨਹੀਂ ਕੀਤੀ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦਰਅਸਲ ‘ਚ ਮੱਧ ਪ੍ਰਦੇਸ਼ ਵਿੱਚ ਡੀਜੀਪੀ ਪੱਧਰ ਦੇ ਅਧਿਕਾਰੀ ਨੂੰ ਉਸ ਦੀ ਪਤਨੀ ਨੇ ਸ਼ੱਕੀ ਹਾਲਾਤ ‘ਚ ਕਿਸੇ ਦੂਜੀ ਔਰਤ ਦੇ ਘਰ ਰੰ ਗੇ ਹੱਥੀਂ ਕਾ ਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਰਮਾ ਘਰ ਪਹੁੰਚ ਗਿਆ ਤੇ ਆਪਣੀ ਪਤਨੀ ਨਾਲ ਕੁੱ ਟ ਮਾ ਰ ਕੀਤੀ। ਉਸ ਦੇ ਬੇਟੇ ਪਾਰਥ ਗੌਤਮ ਸ਼ਰਮਾ ਨੇ ਦੋਵਾਂ ਘ ਟਨਾਵਾਂ ਦਾ ਵੀਡੀਓ ਗ੍ਰਹਿ ਮੰਤਰੀ , ਮੁੱਖ ਸਕੱਤਰ ਤੇ ਡੀਜੀਪੀ ਨੂੰ ਭੇਜਿਆ ਤੇ ਪਿਤਾ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੀ ਅਪੀਲ ਕੀਤੀ।

ਇਸ ਦੌਰਾਨ ਬੇਟੇ ਵੱਲੋਂ ਮੰਗ ਕੀਤੀ ਗਈ ਹੈ ਕਿ ਪਿਤਾ ਖਿਲਾਫ ਸ ਖ਼ ਤ ਤੋਂ ਸ ਖ਼ ਤ ਕਾਰਵਾਈ ਕੀਤੀ ਜਾਵੇ ਤੇ ਹੁਣ ਸੰਸਦ ਸਰਕਾਰ ਨੇ ਪੁਰਸ਼ੋਤਮ ਸ਼ਰਮਾ ‘ਤੇ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਪੁਰਸ਼ੋਤਮ ਸ਼ਰਮਾ ਨੇ ਆਪਣੇ ਪਹਿਲੇ ਬਿਆਨ ਵਿੱਚ ਇਸ ਮਾਮਲੇ ਵਿੱਚ ਕਿਹਾ ਸੀ ਕਿ ਉਹ ਦੋ ਸ਼ ਨੂੰ ਸਵੀਕਾਰਦਾ ਹੈ। ਪੁਰਸ਼ੋਤਮ ਨੇ ਇਹ ਵੀ ਕਿਹਾ ਕਿ ਇਹ ਮੇਰਾ ਪਰਿਵਾਰਕ ਮਾਮਲਾ ਹੈ ਤੇ ਮੈਂ ਆਪਣੀ ਪਤਨੀ ਨਾਲ ਰਿਸ਼ਤੇ ਤੋਂ ਤੰ ਗ ਆ ਗਿਆ ਹਾਂ।