Air India Passenger Finds Blade In Flight Meal, Airline Responds
AIR ਇੰਡੀਆ ਦੀ Flight ਦੇ ਖਾਣੇ ‘ਚੋਂ ਨਿੱਕਲਿਆ ਬਲੇਡ, ਯਾਤਰੀ ਨੇ ਜਦੋਂ ਪਾਇਆ ਰੌਲ਼ਾ ਤਾਂ
AIR ਇੰਡੀਆ ਨੇ ਯਾਤਰੀ ਨੂੰ ਦਿੱਤੀ ਆਫਰ
Air india ਦੀ ਫਲਾਈਟ ‘ਚ ਖਾਣੇ ਚੋਂ ਨਿਕਲਿਆ ਬਲੇ*ਡ
ਯਾਤਰੀ ਨੇ ਕੀਤੀ ਸ਼ਿਕਾਇਤ ਤਾਂ ਏਅਰ ਇੰਡੀਆ ਨੇ ਮੰਨੀ ਗਲਤੀ
Air India Passenger Finds Blade In Flight Meal, Airline Responds
ਏਅਰ ਇੰਡੀਆ ਯਾਤਰੀ ਦੀ ਸ਼ਿਕਾਇਤ: 5 ਲੱਖ ਖਰਚ ਕੇ ਮੈਨੂੰ ਖ਼ਰਾਬ ਭੋਜਨ ਤੇ ਗੰਦੀ ਸੀਟ ਮਿਲੀ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਨਵੀਂ ਦਿੱਲੀ-ਨੇਵਾਰਕ ਫਲਾਈਟ ਦੇ ਬਿਜ਼ਨਸ ਕਲਾਸ ਯਾਤਰੀ ਨੇ ਆਪਣੀ ਯਾਤਰਾ ਨੂੰ ਭੈੜਾ ਸੁਫ਼ਨਾ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ ਕਿ ਏਅਰਲਾਈਨ ਨੇ ਉਸ ਨੂੰ ਅੱਧ ਪੱਕਿਆ ਖਾਣਾ ਦਿੱਤਾ, ਜਹਾਜ਼ ਦੀਆਂ ਸੀਟਾਂ, ਸੀਟ ਦੇ ਕਵਰ ਗੰਦੇ ਸਨ ਅਤੇ ਉਸ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕੀਤੀ ਪੋਸਟ ‘ਚ ਯਾਤਰੀ ਵਿਨੀਤ ਕੇ. ਨੇ ਲਿਖਿਆ ਕਿ ਭਾਵੇਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਏਅਰਲਾਈਨ ਇਤਿਹਾਦ ’ਤੇ ਟਿਕਟਾਂ ਸਸਤੀਆਂ ਦਰਾਂ ‘ਤੇ ਉਪਲਬਧ ਸਨ ਪਰ ਮੈਂ ਏਅਰ ਇੰਡੀਆ ਨੂੰ ਚੁਣਿਆ ਕਿਉਂਕਿ ਇਹ ਬਗ਼ੈਰ ਰੁਕੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ। ਮੈਨੂੰ 5 ਲੱਖ ਖਰਚ ਕੇ ਇਹ ਸਭ ਮਿਲਆ।’
ਹਾਲ ਹੀ ਵਿੱਚ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI 175 ਦੇ ਇੱਕ ਯਾਤਰੀ ਨੂੰ ਉਸਦੇ ਖਾਣੇ ਵਿੱਚੋਂ ਇੱਕ ਬਲੇਡ ਦਾ ਟੁਕੜਾ ਮਿਲਿਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀਆਂ ਫੋਟੋਆਂ ਸਾਂਝੀਆਂ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ।
ਵਿਅਕਤੀ ਨੇ ਆਪਣੇ ਪੋਸਟ ਵਿੱਚ ਲਿਖਿਆ, “ਏਅਰ ਇੰਡੀਆ ਦਾ ਭੋਜਨ ਚਾਕੂ ਦੀ ਤਰ੍ਹਾਂ ਕੱਟ ਸਕਦਾ ਹੈ। ਮੇਰੇ ਖਾਣੇ ਵਿੱਚ ਇੱਕ ਧਾਤ ਦਾ ਟੁਕੜਾ ਸੀ ਜੋ ਇੱਕ ਬਲੇਡ ਵਰਗਾ ਲੱਗਦਾ ਸੀ। ਮੈਨੂੰ ਕੁਝ ਸਕਿੰਟਾਂ ਲਈ ਭੋਜਨ ਚਬਾਉਣ ਤੋਂ ਬਾਅਦ ਹੀ ਇਸਦਾ ਅਹਿਸਾਸ ਹੋਇਆ। ਸ਼ੁਕਰ ਹੈ, ਕੋਈ ਨੁਕਸਾਨ ਨਹੀਂ ਹੋਇਆ।”
ਏਅਰ ਇੰਡੀਆ ਨੇ ਅਜੇ ਤੱਕ ਇਸ ਘਟਨਾ ‘ਤੇ ਜਨਤਕ ਤੌਰ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਘਟਨਾ ਨੇ ਏਅਰਲਾਈਨ ਦੇ ਕੇਟਰਿੰਗ ਮਾਪਦੰਡਾਂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਕੰਪਨੀ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਸੁਧਾਰਾਤਮਕ ਉਪਾਅ ਕਰਨ ਦੀ ਅਪੀਲ ਕੀਤੀ ਗਈ ਹੈ।
Air India food can cut like a knife. Hiding in its roasted sweet potato and fig chaat was a metal piece that looked like a blade. I got a feel of it only after chewing the grub for a few seconds. Thankfully, no harm was done. Of course, the blame squarely lies with Air India’s catering service but the incident doesn’t help the image I have of Air India. What if the metal piece was in the food served to a child?
First picture shows the metal piece that I spat out and the second picture shows the meal before it put metal into my life.
Air India food can cut like a knife. Hiding in its roasted sweet potato and fig chaat was a metal piece that looked like a blade. I got a feel of it only after chewing the grub for a few seconds. Thankfully, no harm was done. Of course, the blame squarely lies with Air India’s… pic.twitter.com/NNBN3ux28S
— Mathures Paul (@MathuresP) June 10, 2024
In response to the incident, Air India contacted the passenger and offered a one-way business class ticket valid redeemable on any Air India flight for up to one year. However, Mr Paul reportedly declined the offer, terming the gesture as a ‘bribe’
ਇਸ ਘਟਨਾ ਤੋਂ ਤੁਰੰਤ ਬਾਅਦ ਏਅਰ ਇੰਡੀਆ ਨੇ ਯਾਤਰੀ ਨਾਲ ਸੰਪਰਕ ਕੀਤਾ ਤੇ ਆਪਣੇ ਗਲਤੀ ਮੰਨਦੇ ਹੋਏ ਯਾਤਰੀ ਨੂੰ ਸਮਝੌਤਾ ਕਰਨ ਲਈ ਕਿਹਾ ਤੇ ਯਾਤਰੀ ਨੂੰ ਆਫਰ ਦਿੱਤਾ ਗਿਆ ਕਿ ਇੱਕ ਸਾਲ ਲਈ ਕਿਸੇ ਵੀ AI ਫਲਾਈਟ ‘ਤੇ ਰੀਡੈਂਪਸ਼ਨ ਲਈ ਇੱਕ ਤਰਫਾ ਬਿਜ਼ਨਸ ਕਲਾਸ ਟਿਕਟ ਮੁਫ਼ਤ ਵਿੱਚ ਦਿੱਤੀ ਜਾਵੇਗੀ। ਹਾਲਾਂਕਿ, ਯਾਤਰੀ ਨੇ ਕਥਿਤ ਤੌਰ ‘ਤੇ ਏਅਰਲਾਈਨ ਦੇ ਇਸ ਆਫ਼ਰ ਨੂੰ ਠੁਕਰਾ ਦਿੱਤਾ।
Uncooked food, worn out seats:
@airindia
business-class flyer recounts ‘nightmarish’ flight to US
“Bad food, worn out seat, dirty seat cover, non-working TV (all) for ₹5,00,000 (round trip), Damaged my luggage,” Vineet K further said.
HORROR STORY 🚨🚨🚨 with #AirIndia business class flight from New Delhi – Newark (AI 105)
After flying with Emirates for a few years, I recently moved to Air India as they offer direct flights to NY, Chicago & London which are my frequent travel destinations
Yesterday’s flight was no less than a nightmare..
Booked business class (office trip)
– The seats were not clean, worn off & of the 35 atleast 5 seats were not functional
– 25 mins delayed take off
– After settling for 30 mins post take off, I wanted to get to sleep (3.30 AM) and realised that my seat doesn’t go to a FLAT BED, reason it’s not working ….
– Requested the crew and after 10 mins of trying, they moved me to another seat which worked
– Woke up after a few hours, the food was served and it was uncooked (never faced this in AI), the fruits were stale (everyone onboard returned back)
– TV/Screen never worked. Not that I would have watched, just tried and it showed ‘Not Found’ error
– After all this, final nail in the coffin is THEY BROKE MY LUGGAGE 🙏
BAD FOOD, WORN OUT 💺, DIRTY SEAT COVERS, NON WORKING TV for Rs.500000 (round trip), Damaged my luggage
I had Etihad at cheaper price, but chose AI as it offers a direct flight service.
HORROR STORY 🚨🚨🚨 with #AirIndia business class flight from New Delhi – Newark (AI 105)
After flying with Emirates for a few years, I recently moved to Air India as they offer direct flights to NY, Chicago & London which are my frequent travel destinations
Yesterday’s flight… pic.twitter.com/STf2xrPich
— Vineeth K (@DealsDhamaka) June 15, 2024
ਏਅਰ ਇੰਡੀਆ ‘ਚ ਹੈਰਾਨ ਕਰਨ ਵਾਲੀ ਘਟਨਾ ! ਯਾਤਰੀ ਦੇ ਭੋਜਨ ‘ਚ ਨਿਕਲਿਆ ਤਿੱਖਾ ਬਲੇਡ
ਲਿੰਕ ਕਮੈਂਟ ਬਾਕਸ ‘ਚ👇
#AirIndia #Passenger #Flight #Food