ਰਾਅ ਦੇ ਕੈਟਾਂ ਦਾ ਨਾਂ ਅੱਜ ਬਿਸ਼ਨੋਈ ਗੈਂਗ——
ਕਨੇਡਾ ਵਿਚ ਅਖੌਤੀ ਬਿਸ਼ਨੋਈ ਗੈਂਗ ਦੇ ਕਾਤਲਾਂ ਦੇ ਫੜੇ ਜਾਣ ਕਰਕੇ ਜਿੰਨਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਮੌਕੇ ਯੋਜਨਾਬੰਦੀ ਅਤੇ ਦਿਸ਼ਾ ਨਿਰਦੇਸ਼ ਭਾਰਤੀ ਹਾਈ ਕਮਿਸ਼ਨ ਵਲੋਂ ਮਿਲ ਰਹੇ ਸਨ (ਦੇਖੋ ਵਸ਼ਿੰਗਟਨ ਪੋਸਟ) ਅਤੇ ਅਗਲੀ ਗਲ ਜਦੋਂ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਸੈਂਬਲੀ ਮੂਹਰੇ ਧਰਨਾ ਉਲੀਕਿਆ ਸੀ ਤਾਂ ਤੁਰੰਤ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਗਈ ਸੀ ਜਿਸ ਵਿਚ ਉਹ ਇਕਬਾਲ ਕਰਦਾ ਹੈ ਕਿ ਸਾਡੀ ਗੈਂਗ ਨੇ ਹੀ ਮੂਸੇਵਾਲਾ ਨੂੰ ਮਾਰਿਆ ਹੈ।
ਉਹਦਾ ਮਤਲਬ ਸੀ ਕਿ ਐਵੇ ਅਜੈਂਸੀਆਂ ਤੇ ਸ਼ੱਕ ਨਾ ਕਰੋ। ਤੇ ਅਗਲੀ ਗਲ, ਇੰਟਰਵਿਊ ਹੋਈ ਵੀ ਅਜੈਂਸੀਆਂ ਦੀ ਸਹਿਮਤੀ ਨਾਲ ਸੀ ਕਿਉਕਿ ਜੇਲ ‘ਚ ਬੈਠਾ ਬੰਦਾ ਇਸ ਤਰਾਂ ਇੰਟਰਵਿਊ ਨਹੀ ਦੇ ਸਕਦਾ। ਓਦੋਂ ਭਗਵੰਤ ਮਾਨ ਸਰਕਾਰ ਨੇ ਇਸ ਗਲ ਤੇ ਇੰਕੁਆਰੀ ਵੀ ਰੱਖੀ ਸੀ ਕਿ ਇੰਟਰਵਿਊ ਕਿਵੇ ਹੋ ਗਈ।
ਪਰ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਚੁਪ ਹੋ ਗਈ ਪੰਜਾਬ ਸਰਕਾਰ। ਇਹ ਸਾਰਾ ਕੁਝ ਸਾਬਤ ਕਰ ਰਿਹਾ ਹੈ ਕਿ ਅਖੌਤੀ ਲਾਰੈਂਸ ਬਿਸ਼ਨੋਈ ਗੈਂਗ ਦੇ ਬਦਮਾਸ਼ ਭਾਰਤ ਸਰਕਾਰ ਦੀ ਖੁਫੀਆ ਅਜੈਂਸੀ ਰਾਅ ਦੇ ਕੈਟ ਹਨ। ਇਹ ਇਥੇ ਹੀ ਨਹੀ ਰੁਕੇ, ਇਹਨਾਂ ਬਾਲੀਵੂਡ ਐਕਟਰਾਂ ਤੇ ਵੀ ਦਬਾਅ ਪਾ ਕੇ ਰੱਖਿਆ ਹੋਇਆ ਹੈ ਕਿ ਉਹ ਸਰਕਾਰ ਦੀ ਹੀ ਬੋਲੀ ਬੋਲਣ ਖਾਸ ਕਰਕੇ ਮੁਸਲਮਾਨ ਐਕਟਰਾਂ ਤੇ। ਸਲਮਾਨ ਖਾਨ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਹਨ ਉਹਨਾਂ ਪਿੱਛੇ ਵੀ ਰਾਅ ਦਾ ਹੀ ਹੱਥ ਹੈ। – Bhabishan Singh Goraya
ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ ਹੈ। ਇਸ ਵਿੱਚ ਉਹ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਅਤੇ ਗਊ ਭਗਤ ਵਜੋਂ ਉਭਾਰਦਾ ਹੈ ਤੇ ਸ਼ਰੇਆਮ ਸਲਮਾਨ ਖਾਨ ਨੂੰ ਧਮਕੀਆਂ ਵੀ ਦਿੰਦਾ ਹੈ।
ਇਸ ਤੋਂ ਤਿੰਨ ਮਹੀਨੇ ਬਾਅਦ ਹਰਦੀਪ ਸਿੰਘ ਨਿੱਝਰ ਦਾ ਕਨੇਡਾ ਵਿੱਚ ਕਤਲ ਹੁੰਦਾ ਹੈ। ਹੁਣ ਕਨੇਡਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ, ਉਨ੍ਹਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ ਹੈ ਹੈ ਤੇ ਉਹ ਪਿਛਲੇ ਕੁਝ ਸਾਲਾਂ ਵਿਚ ਹੀ ਕਨੇਡਾ ਪਹੁੰਚੇ ਸਨ।
ਮਈ 2022 ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਸਿੱਧੂ ਮੂਸੇ ਵਾਲੇ ਨੂੰ ਖਤਰਾ ਹੋਣ ਦੀਆਂ ਸੂਹੀਆ ਰਿਪੋਰਟਾਂ ਹੋਣ ਦੇ ਬਾਵਜੂਦ ਸੁਰੱਖਿਆ ਘਟਾਉਂਦੀਆਂ ਨੇ। ਆਮ ਆਦਮੀ ਪਾਰਟੀ ਦੇ ਕਰਿੰਦੇ, ਸਮੇਤ ਭਗਵੰਤ ਮਾਨ ਦੇ ਗੰਜੇ ਸਲਾਹਕਾਰ ਦੇ, ਇਸ ਨੂੰ ਜਨਤਕ ਕਰਦੇ ਨੇ ਤੇ ਅਗਲੇ ਦਿਨ ਲਾਰੈਂਸ ਬਿਸ਼ਨੋਈ ਉਸ ਦਾ ਕਤਲ ਕਰਵਾ ਦਿੰਦਾ ਹੈ।
ਪੰਜਾਬ ਸਰਕਾਰ ਅਤੇ ਪੁਲਿਸ ਨੇ ਅੱਜ ਤੱਕ ਨਹੀਂ ਦੱਸਿਆ ਕਿ ਉਸਦੀ ਇੰਟਰਵਿਊ ਕਿੱਥੋਂ ਹੋਈ। ਕਿਸ ਤੰਤਰ ਦੇ ਰੋਲ ਨੂੰ ਬਚਾਇਆ ਜਾ ਰਿਹਾ ਹੈ ?
ਬਿਸ਼ਨੋਈ ਹੁਣ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।
ਉਧਰ ਬੇਅਦਬੀਆਂ ਅਤੇ ਵੱਡੀ ਅੱਤਵਾਦੀ ਕਾਰਵਾਈ ਮੌੜ ਬੰਬ ਧਮਾਕਾ ਕਰਾਉਣ ਵਾਲੇ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਕੰਮ ਵਿੱਚ ਵੀ ਭਗਵੰਤ ਮਾਨ ਦੀ ਬਤੌਰ ਮੁੱਖ ਮੰਤਰੀ ਪੂਰੀ ਸ਼ਮੂਲੀਅਤ ਹੈ ਕਿਉਂਕਿ ਉਸਨੇ ਹੀ ਸੌਦਾ ਸਾਧ ਦਾ ਕੇਸ ਚਲਾਉਣ ਦੀ ਆਗਿਆ ਪਿਛਲੇ ਦੋ ਸਾਲ ਵਿੱਚ ਨਹੀਂ ਦਿੱਤੀ।
ਕੀ ਇਹ ਸਾਰੀਆਂ ਤੰਦਾਂ ਜੋੜਨੀਆਂ ਔਖੀਆਂ ਨੇ?
ਕੀ ਇਹ ਸਮਝਣਾ ਔਖਾ ਹੈ ਕਿ ਕੌਣ ਕੀ ਰੋਲ ਨਿਭਾ ਰਿਹਾ ਹੈ?
#Unpopular_Opinions
#Unpopular_Ideas
#Unpopular_Facts
ਕੀ ਇਹ ਸਿਰਫ ਸਬੱਬ ਹੀ ਹੈ ਕਿ ਅਮਰੀਕੀਆਂ ਦੁਆਰਾ ਨਿਖਿਲ ਗੁਪਤਾ ਦੇ ਫੜੇ ਜਾਣ ਤੋਂ ਬਾਅਦ ਵਿਦੇਸ਼ਾਂ ਵਿੱਚ ਮੰਦਰ ਦੀਆਂ ਕੰਧਾਂ ‘ਤੇ ਨਾਅਰੇ ਲਿਖਣ ਦੀ ਕੋਈ ਰਿਪੋਰਟ ਨਹੀਂ ਹੈ?
ਪੰਜਾਬ ਦੇ ਪਿੰਡਾਂ ਵਿੱਚ ਦਸ ਹਜ਼ਾਰ ਤੋਂ ਵੱਧ ਮਸਜਿਦਾਂ ਅਤੇ ਮੰਦਰ ਹਨ, ਜਿਨ੍ਹਾਂ ਦੀ ਦੇਖ-ਭਾਲ 1947 ਵਿੱਚ ਮੁਸਲਮਾਨਾਂ ਦੇ ਚਲੇ ਜਾਣ ਅਤੇ ਫਿਰ ਹੌਲੀ ਹੌਲੀ ਹਿੰਦੂਆਂ ਦੇ ਸ਼ਹਿਰੀਂ ਪਰਵਾਸ ਕਰਨ (ਰੋਜ਼ਗਾਰ ਕਾਰਨ) ਤੋਂ ਬਾਅਦ ਪਿੰਡਾਂ ਦੇ ਸਿੱਖ ਵਾਸੀ ਕਰਦੇ ਹਨ।
ਕੇਂਦਰੀ ਤੰਤਰ ਪੱਛਮੀ ਦੇਸ਼ਾਂ ਅਤੇ ਭਾਰਤੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਫਰਜ਼ੀ ਬਿਆਨ ਤਿਆਰ ਕਰ ਰਿਹਾ ਸੀ।
ਪੰਜਾਬ ਵਿੱਚ 1980 ਅਤੇ 1990 ਦੇ ਦਹਾਕੇ ਵਿੱਚ ਵੀ ਪਿੰਡਾਂ ਵਿੱਚ ਕਿਸੇ ਮੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ।
#Unpopular_Opinions
#Unpopular_Ideas
Hardeep Singh Nijjar Murder Case Update: 22-y/o Karan Brar, 23-y/o Kamalpreet Singh, & 28-y/o Karanpreet Singh—all three were arrested today in Edmonton, where they live. All three Indian nationals are charged with first-degree murder & conspiracy to commit murder of Nijjar. ‘We are aware that there are others out there who played a role in this assassination, and we remain dedicated to identifying and arresting each one of them,’ said Supt. Mandeep Mooker, officer in charge of IHIT.
Hardeep Singh Nijjar Murder Case Update: 22-y/o Karan Brar, 23-y/o Kamalpreet Singh, & 28-y/o Karanpreet Singh—all three were arrested today in Edmonton, where they live. All three Indian nationals are charged with first-degree murder & conspiracy to commit murder of Nijjar. 'We… pic.twitter.com/FIQTzedquR
— Sarbraj Singh Kahlon (@sarbrajskahlon) May 4, 2024
ਲਾਰੈਂਸ ਬਿਸ਼ਨੋਈ ਦੀ ਏਬੀਪੀ ਸਾਂਝਾ ਦੇ ਜਗਵਿੰਦਰ ਪਟਿਆਲ ਵਲੋਂ ਜੇਲ੍ਹ ਵਿੱਚੋਂ ਕੀਤੀ ਇੰਟਰਵਿਊ ਉਸਨੂੰ “ਭਟਕਿਆ ਹੋਇਆ ਰਾਸ਼ਟਰਵਾਦੀ” ਦਰਸਾਉਣ ਦੀ ਕੋਸ਼ਿਸ਼ ਹੈ, ਜੋ ਭਾਰਤ ਨੂੰ ਬਹੁਤ ਪਿਆਰ ਕਰਦਾ ਹੈ ਤੇ ਦੇਸ਼ ਦੇ ਟੋਟੇ ਕਰਨ ਵਾਲਿਆਂ ਦੇ ਖਿਲਾਫ ਹੈ। ਇਹ ਇੰਟਰਵਿਊ ਉਸ ਮਗਰ ਰਾਸ਼ਟਰਵਾਦੀਆਂ ਦੀ ਭੀੜ ਖੜ੍ਹੀ ਕਰੇਗੀ।
ਜੇਲ੍ਹ ‘ਚੋਂ ਇੰਟਰਵਿਊ ਕਿਵੇਂ ਹੋਈ? ਇਸ ਮਸਲੇ ਨਾਲੋਂ ਚਿੰਤਾਜਨਕ ਮਸਲਾ ਇਹ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਉਨ੍ਹਾਂ ਨੌਜਵਾਨਾਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ, ਜੋ ਸਿੱਖਾਂ ਦੇ ਮਸਲੇ ਚੁੱਕਦੇ ਹਨ।
ਸਿੱਧੂ ਮੂਸੇਆਲੇ ਦਾ ਕਤਲ ਵੀ ਉਦੋਂ ਹੀ ਹੋਇਆ, ਜਦੋਂ ਉਹ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗਾ। ਹੁਣ ਇਨ੍ਹਾਂ ਗੈਂਗਸਟਰਾਂ ਦੀ ਵਰਤੋਂ ਅਮ੍ਰਿਤਪਾਲ ਸਿੰਘ ਨੂੰ ਖਤਮ ਕਰਨ ਲਈ ਕੀਤੀ ਜਾ ਸਕਦੀ ਹੈ।
ਮਾਰਨ ਤੋਂ ਪਹਿਲਾਂ ਸਿੱਧੂ ਮੂਸੇਆਲੇ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਤੇ ਹੁਣ ਅਮ੍ਰਿਤਪਾਲ ਸਿੰਘ ਦੀ ਸੁਰੱਖਿਆ ਕਰਦੇ ਲਾਇਸੰਸੀ ਹਥਿਆਰ ਵਾਪਸ ਲਏ ਜਾ ਰਹੇ ਹਨ।
Salman Khan: ਆਖਰ ਸਲਮਾਨ ਲਈ ਪਿਘਲਿਆ ਲਾਰੈਂਸ ਬਿਸ਼ਨੋਈ ਦਾ ਦਿਲ, ਕਿਹਾ- ‘ਕਰ ਸਕਦੇ ਹਾਂ ਮੁਆਫ, ਮੰਦਰ ਆ ਕੇ ਸਲਮਾਨ ਕਰੇ ਇਹ ਕੰਮ’
The Mumbai crime branch has arrested a member of the Lawrence Bishnoi gang from Rajasthan for allegedly providing financial help to the shooters involved in firing outside Bollywood superstar Salman Khan’s house, officials said on Tuesday.
1998 ‘ਚ ਜੋਧਪੁਰ ‘ਚ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਨਵਾਂ ਮੋੜ ਆਇਆ ਸੀ। ਸਲਮਾਨ ਖਾਨ ਦੀ ਦੋਸਤ ਸੋਮੀ ਅਲੀ ਨੇ ਇਸ ਨੂੰ ਲੈ ਕੇ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗੀ ਸੀ। ਹੁਣ ਬਿਸ਼ਨੋਈ ਭਾਈਚਾਰੇ ਨੇ ਵੀ ਸਲਮਾਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।
ਅਭਿਨੇਤਾ ਸਲਮਾਨ ਖਾਨ ਅਤੇ ਵਿਵਾਦਾਂ ਦਾ ਲੰਬਾ ਰਿਸ਼ਤਾ ਹੈ। 1998 ਵਿੱਚ ਜੋਧਪੁਰ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਅਦਾਕਾਰ ਕਈ ਸਾਲਾਂ ਤੋਂ ਕਾਨੂੰਨੀ ਮੁਸੀਬਤ ਵਿੱਚ ਫਸਿਆ ਹੋਇਆ ਹੈ। ਇਸ ਦੌਰਾਨ ਹਾਲ ਹੀ ‘ਚ ਅਦਾਕਾਰ ਦੇ ਘਰ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ।
ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਹੁਣ ਨਵਾਂ ਮੋੜ ਆਇਆ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ‘ਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗੀ ਸੀ। ਅਜਿਹੇ ‘ਚ ਸੋਸਾਇਟੀ ਨੇ ਹੁਣ ਐਕਟਰ ਨੂੰ ਵੀ ਆਫਰ ਦਿੱਤਾ ਹੈ।
ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਦੇਵੇਂਦਰ ਬੁਡੀਆ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਸਲਮਾਨ ਨੂੰ ਮੁਆਫ ਕਰ ਸਕਦਾ ਹੈ। ਇਸ ਦੇ ਲਈ ਅਦਾਕਾਰ ਨੂੰ ਮੰਦਰ ‘ਚ ਆ ਕੇ ਸਹੁੰ ਚੁੱਕਣੀ ਹੋਵੇਗੀ। ਇਸ ‘ਚ ਸਲਮਾਨ ਨੂੰ ਮੰਦਰ ‘ਚ ਮੁਆਫੀ ਮੰਗਣੀ ਹੋਵੇਗੀ।
ਬਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਐਕਟਰ ਨੂੰ ਮੁਆਫ ਕੀਤਾ ਜਾ ਸਕਦਾ ਹੈ। ਸਹੁੰ ‘ਚ ਸਲਮਾਨ ਖਾਨ ਨੂੰ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸਹੁੰ ਚੁੱਕਣੀ ਹੋਵੇਗੀ। ਤਾਂ ਹੀ ਬਿਸ਼ਨੋਈ ਸਮਾਜ ਅਦਾਕਾਰ ਨੂੰ ਮੁਆਫ਼ ਕਰ ਸਕੇਗਾ।
ਦੱਸੇ ਸਮਾਜ ਦੇ ਨਿਯਮ
ਦੇਵੇਂਦਰ ਬੁਡੀਆ ਨੇ ਕਿਹਾ ਕਿ ਬਿਸ਼ਨੋਈ ਸਮਾਜ ਦੇ ਕੁਝ ਨਿਯਮ ਹਨ। ਸਲਮਾਨ ਨੂੰ 29 ਨਿਯਮਾਂ ਤਹਿਤ ਮਾਫੀ ਦਿੱਤੀ ਜਾ ਸਕਦੀ ਹੈ। ਸਮਾਜ ਦੇ ਨਿਯਮਾਂ ਮੁਤਾਬਕ ਜੇਕਰ ਸਲਮਾਨ ਖਾਨ ਮਾਫੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਮੁਆਫ ਕੀਤਾ ਜਾ ਸਕਦਾ ਹੈ। ਸੁਸਾਇਟੀ ਨੇ ਅਦਾਕਾਰ ਦੀ ਦੋਸਤ ਸੋਮੀ ਦੀ ਮੁਆਫੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਮੀ ਦੀ ਮੁਆਫੀ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਉਹ ਮਾਫੀ ਚਾਹੁੰਦੇ ਹਨ ਤਾਂ ਸਲਮਾਨ ਖਾਨ ਨੂੰ ਮੰਦਰ ‘ਚ ਆ ਕੇ ਸਹੁੰ ਚੁੱਕਣੀ ਹੋਵੇਗੀ। ਇਸ ਤੋਂ ਬਾਅਦ ਹੀ ਮਾਮਲਾ ਹੱਲ ਹੋਵੇਗਾ।
ਲਾਰੇਂਸ ਬਿਸ਼ਨੋਈ ਨੇ ਵੀ ਕਹੀ ਇਹ ਗੱਲ
ਹਾਲ ਹੀ ‘ਚ ਅਦਾਕਾਰ ਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਇਸ ਦੀ ਜ਼ਿੰਮੇਵਾਰੀ ਸ਼ੂਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਨੇ ਲਈ ਸੀ। ਕੁਝ ਸਮਾਂ ਪਹਿਲਾਂ ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਜੇਕਰ ਸਲਮਾਨ ਖਾਨ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਜਾਵੇਗਾ। ਹੁਣ ਸੁਸਾਇਟੀ ਦੇ ਪ੍ਰਧਾਨ ਨੇ ਵੀ ਇਹੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਿਯਮ ਨੰਬਰ ਦਸ ਅਨੁਸਾਰ ਜੇਕਰ ਕੋਈ ਮਾਫ਼ੀ ਮੰਗਦਾ ਹੈ ਤਾਂ ਸੁਸਾਇਟੀ ਉਸ ਨੂੰ ਮੁਆਫ਼ ਕਰ ਦਿੰਦੀ ਹੈ।
Salman Khan and his love for troubles continues. Recently, an unsettling incident took place outside Salman Khan’s residence when shots were fired by an unidentified individual. The event caused significant concern for the actor’s safety among his family and fans, though no one was injured. The latest to react to the story is Salman’s ex-girlfriend Somy Ali. Speaking to a leading English daily, Somy expressed her concerns for the actor’s safety and sympathised with the difficulties Salman has faced, stating that no one deserves to endure such hardships and that her prayers are with him. She also stressed the importance of letting the past remain in the past and expressed her hope that no one should suffer such events. She also noted that the incident shocked not only herself but also her mother, reflecting on the universal concern for public image and declaring her current focus is on Salman’s well-being.